ਯਸਾਯਾਹ 10:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਸਿਰਫ਼ ਬਚੇ ਹੋਏ ਵਾਪਸ ਮੁੜਨਗੇ,ਯਾਕੂਬ ਦੇ ਬਚੇ ਹੋਏ ਲੋਕ ਹੀ ਤਾਕਤਵਰ ਪਰਮੇਸ਼ੁਰ ਕੋਲ ਵਾਪਸ ਮੁੜਨਗੇ।+ ਮੀਕਾਹ 2:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਹੇ ਯਾਕੂਬ, ਮੈਂ ਤੈਨੂੰ ਜ਼ਰੂਰ ਇਕੱਠਾ ਕਰਾਂਗਾ;ਮੈਂ ਇਜ਼ਰਾਈਲ ਦੇ ਬਾਕੀ ਬਚੇ ਹੋਇਆਂ ਨੂੰ ਜ਼ਰੂਰ ਇਕੱਠਾ ਕਰਾਂਗਾ।+ ਮੈਂ ਉਨ੍ਹਾਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹਾਂਗਾ, ਜਿਵੇਂ ਇਕ ਵਾੜੇ ਵਿਚ ਭੇਡਾਂ ਹੁੰਦੀਆਂ ਹਨਅਤੇ ਮੈਦਾਨ ਵਿਚ ਪਸ਼ੂਆਂ ਦਾ ਝੁੰਡ;+ਇੱਥੇ ਲੋਕਾਂ ਦਾ ਰੌਲ਼ਾ ਸੁਣਾਈ ਦੇਵੇਗਾ।’+ ਮੀਕਾਹ 7:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਤੇਰੇ ਵਰਗਾ ਪਰਮੇਸ਼ੁਰ ਕੌਣ ਹੈ,ਜੋ ਆਪਣੀ ਵਿਰਾਸਤ ਦੇ ਬਾਕੀ ਬਚੇ ਹੋਏ ਲੋਕਾਂ+ ਦੀਆਂ ਗ਼ਲਤੀਆਂ ਮਾਫ਼ ਕਰਦਾ ਹੈ ਅਤੇ ਉਨ੍ਹਾਂ ਦੇ ਅਪਰਾਧ ਚੇਤੇ ਨਹੀਂ ਰੱਖਦਾ?+ ਉਹ ਹਮੇਸ਼ਾ ਗੁੱਸੇ ਵਿਚ ਨਹੀਂ ਰਹੇਗਾਕਿਉਂਕਿ ਉਸ ਨੂੰ ਅਟੱਲ ਪਿਆਰ ਕਰਨ ਵਿਚ ਖ਼ੁਸ਼ੀ ਮਿਲਦੀ ਹੈ।+
12 ਹੇ ਯਾਕੂਬ, ਮੈਂ ਤੈਨੂੰ ਜ਼ਰੂਰ ਇਕੱਠਾ ਕਰਾਂਗਾ;ਮੈਂ ਇਜ਼ਰਾਈਲ ਦੇ ਬਾਕੀ ਬਚੇ ਹੋਇਆਂ ਨੂੰ ਜ਼ਰੂਰ ਇਕੱਠਾ ਕਰਾਂਗਾ।+ ਮੈਂ ਉਨ੍ਹਾਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹਾਂਗਾ, ਜਿਵੇਂ ਇਕ ਵਾੜੇ ਵਿਚ ਭੇਡਾਂ ਹੁੰਦੀਆਂ ਹਨਅਤੇ ਮੈਦਾਨ ਵਿਚ ਪਸ਼ੂਆਂ ਦਾ ਝੁੰਡ;+ਇੱਥੇ ਲੋਕਾਂ ਦਾ ਰੌਲ਼ਾ ਸੁਣਾਈ ਦੇਵੇਗਾ।’+
18 ਤੇਰੇ ਵਰਗਾ ਪਰਮੇਸ਼ੁਰ ਕੌਣ ਹੈ,ਜੋ ਆਪਣੀ ਵਿਰਾਸਤ ਦੇ ਬਾਕੀ ਬਚੇ ਹੋਏ ਲੋਕਾਂ+ ਦੀਆਂ ਗ਼ਲਤੀਆਂ ਮਾਫ਼ ਕਰਦਾ ਹੈ ਅਤੇ ਉਨ੍ਹਾਂ ਦੇ ਅਪਰਾਧ ਚੇਤੇ ਨਹੀਂ ਰੱਖਦਾ?+ ਉਹ ਹਮੇਸ਼ਾ ਗੁੱਸੇ ਵਿਚ ਨਹੀਂ ਰਹੇਗਾਕਿਉਂਕਿ ਉਸ ਨੂੰ ਅਟੱਲ ਪਿਆਰ ਕਰਨ ਵਿਚ ਖ਼ੁਸ਼ੀ ਮਿਲਦੀ ਹੈ।+