ਯਸਾਯਾਹ 5:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਸੈਨਾਵਾਂ ਦੇ ਯਹੋਵਾਹ ਦਾ ਅੰਗੂਰੀ ਬਾਗ਼ ਇਜ਼ਰਾਈਲ ਦਾ ਘਰਾਣਾ ਹੈ;+ਯਹੂਦਾਹ ਦੇ ਆਦਮੀ ਉਹ ਬੂਟੇ ਹਨ ਜੋ ਉਸ ਦੇ ਮਨਭਾਉਂਦੇ ਸਨ। ਉਹ ਨਿਆਂ ਦੀ ਉਡੀਕ ਕਰਦਾ ਰਿਹਾ,+ਪਰ ਦੇਖੋ, ਹਰ ਪਾਸੇ ਅਨਿਆਂ ਹੁੰਦਾ ਸੀ;ਉਹ ਚੰਗੇ ਕੰਮਾਂ ਦੀ ਉਮੀਦ ਕਰਦਾ ਰਿਹਾ,ਪਰ ਦੇਖੋ, ਦੁੱਖ ਭਰੀ ਦੁਹਾਈ ਸੁਣਾਈ ਦੇ ਰਹੀ ਸੀ!”+ ਯਿਰਮਿਯਾਹ 6:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ: “ਦਰਖ਼ਤਾਂ ਨੂੰ ਵੱਢੋ ਅਤੇ ਯਰੂਸ਼ਲਮ ʼਤੇ ਹਮਲਾ ਕਰਨ ਲਈ ਟਿੱਲਾ ਬਣਾਓ।+ ਇਸ ਸ਼ਹਿਰ ਤੋਂ ਲੇਖਾ ਜ਼ਰੂਰ ਲਿਆ ਜਾਣਾ ਚਾਹੀਦਾ ਹੈ;ਇੱਥੇ ਜ਼ੁਲਮ ਤੋਂ ਸਿਵਾਇ ਹੋਰ ਕੁਝ ਨਹੀਂ ਹੁੰਦਾ।+
7 ਸੈਨਾਵਾਂ ਦੇ ਯਹੋਵਾਹ ਦਾ ਅੰਗੂਰੀ ਬਾਗ਼ ਇਜ਼ਰਾਈਲ ਦਾ ਘਰਾਣਾ ਹੈ;+ਯਹੂਦਾਹ ਦੇ ਆਦਮੀ ਉਹ ਬੂਟੇ ਹਨ ਜੋ ਉਸ ਦੇ ਮਨਭਾਉਂਦੇ ਸਨ। ਉਹ ਨਿਆਂ ਦੀ ਉਡੀਕ ਕਰਦਾ ਰਿਹਾ,+ਪਰ ਦੇਖੋ, ਹਰ ਪਾਸੇ ਅਨਿਆਂ ਹੁੰਦਾ ਸੀ;ਉਹ ਚੰਗੇ ਕੰਮਾਂ ਦੀ ਉਮੀਦ ਕਰਦਾ ਰਿਹਾ,ਪਰ ਦੇਖੋ, ਦੁੱਖ ਭਰੀ ਦੁਹਾਈ ਸੁਣਾਈ ਦੇ ਰਹੀ ਸੀ!”+
6 ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ: “ਦਰਖ਼ਤਾਂ ਨੂੰ ਵੱਢੋ ਅਤੇ ਯਰੂਸ਼ਲਮ ʼਤੇ ਹਮਲਾ ਕਰਨ ਲਈ ਟਿੱਲਾ ਬਣਾਓ।+ ਇਸ ਸ਼ਹਿਰ ਤੋਂ ਲੇਖਾ ਜ਼ਰੂਰ ਲਿਆ ਜਾਣਾ ਚਾਹੀਦਾ ਹੈ;ਇੱਥੇ ਜ਼ੁਲਮ ਤੋਂ ਸਿਵਾਇ ਹੋਰ ਕੁਝ ਨਹੀਂ ਹੁੰਦਾ।+