ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 37:34
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 34 ਯਹੋਵਾਹ ʼਤੇ ਉਮੀਦ ਰੱਖ ਅਤੇ ਉਸ ਦੇ ਰਾਹ ʼਤੇ ਚੱਲ,

      ਉਹ ਤੈਨੂੰ ਉੱਚਾ ਕਰੇਗਾ ਅਤੇ ਤੂੰ ਧਰਤੀ ਦਾ ਵਾਰਸ ਬਣੇਂਗਾ।

      ਤੂੰ ਦੁਸ਼ਟਾਂ ਨੂੰ ਨਾਸ਼ ਹੁੰਦਾ+ ਦੇਖੇਂਗਾ।+

  • ਜ਼ਬੂਰ 130:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਇਜ਼ਰਾਈਲ ਯਹੋਵਾਹ ਦੀ ਉਡੀਕ ਵਿਚ ਰਹੇ

      ਕਿਉਂਕਿ ਵਫ਼ਾਦਾਰ ਹੋਣ ਕਰਕੇ ਯਹੋਵਾਹ ਪਿਆਰ ਕਰਦਾ ਹੈ+

      ਅਤੇ ਉਸ ਕੋਲ ਛੁਡਾਉਣ ਦੀ ਬੇਅੰਤ ਤਾਕਤ ਹੈ।

  • ਯਸਾਯਾਹ 30:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਪਰ ਯਹੋਵਾਹ ਧੀਰਜ ਨਾਲ ਉਡੀਕ ਕਰ ਰਿਹਾ ਹੈ ਕਿ ਤੁਹਾਡੇ ʼਤੇ ਮਿਹਰ ਕਰੇ,+

      ਉਹ ਤੁਹਾਡੇ ʼਤੇ ਦਇਆ ਕਰਨ ਲਈ ਉੱਠ ਖੜ੍ਹਾ ਹੋਵੇਗਾ+

      ਕਿਉਂਕਿ ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ।+

      ਖ਼ੁਸ਼ ਹਨ ਉਹ ਸਾਰੇ ਜੋ ਉਸ ʼਤੇ ਉਮੀਦ ਲਾਈ ਰੱਖਦੇ ਹਨ।*+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ