ਉਤਪਤ 22:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਤੇਰੀ ਸੰਤਾਨ*+ ਦੇ ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਬਰਕਤ ਮਿਲੇਗੀ* ਕਿਉਂਕਿ ਤੂੰ ਮੇਰੀ ਗੱਲ ਮੰਨੀ ਹੈ।’”+ ਯਸਾਯਾਹ 19:24, 25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਉਸ ਦਿਨ ਮਿਸਰ ਅਤੇ ਅੱਸ਼ੂਰ ਨਾਲ ਇਜ਼ਰਾਈਲ ਤੀਸਰਾ ਹੋਵੇਗਾ,+ ਹਾਂ, ਧਰਤੀ ਲਈ ਇਕ ਬਰਕਤ 25 ਕਿਉਂਕਿ ਸੈਨਾਵਾਂ ਦਾ ਯਹੋਵਾਹ ਇਹ ਕਹਿ ਕੇ ਉਨ੍ਹਾਂ ਨੂੰ ਬਰਕਤ ਦੇਵੇਗਾ: “ਮੇਰੀ ਪਰਜਾ ਮਿਸਰ, ਮੇਰੇ ਹੱਥਾਂ ਦੀ ਕਾਰੀਗਰੀ ਅੱਸ਼ੂਰ ਅਤੇ ਮੇਰੀ ਵਿਰਾਸਤ ਇਜ਼ਰਾਈਲ ਉੱਤੇ ਬਰਕਤ ਰਹੇ।”+
24 ਉਸ ਦਿਨ ਮਿਸਰ ਅਤੇ ਅੱਸ਼ੂਰ ਨਾਲ ਇਜ਼ਰਾਈਲ ਤੀਸਰਾ ਹੋਵੇਗਾ,+ ਹਾਂ, ਧਰਤੀ ਲਈ ਇਕ ਬਰਕਤ 25 ਕਿਉਂਕਿ ਸੈਨਾਵਾਂ ਦਾ ਯਹੋਵਾਹ ਇਹ ਕਹਿ ਕੇ ਉਨ੍ਹਾਂ ਨੂੰ ਬਰਕਤ ਦੇਵੇਗਾ: “ਮੇਰੀ ਪਰਜਾ ਮਿਸਰ, ਮੇਰੇ ਹੱਥਾਂ ਦੀ ਕਾਰੀਗਰੀ ਅੱਸ਼ੂਰ ਅਤੇ ਮੇਰੀ ਵਿਰਾਸਤ ਇਜ਼ਰਾਈਲ ਉੱਤੇ ਬਰਕਤ ਰਹੇ।”+