ਉਤਪਤ 3:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਮੈਂ ਤੇਰੇ+ ਅਤੇ ਔਰਤ+ ਵਿਚ ਅਤੇ ਤੇਰੀ ਸੰਤਾਨ*+ ਅਤੇ ਔਰਤ ਦੀ ਸੰਤਾਨ*+ ਵਿਚ ਦੁਸ਼ਮਣੀ* ਪੈਦਾ ਕਰਾਂਗਾ।+ ਉਹ* ਤੇਰੇ ਸਿਰ ਨੂੰ ਕੁਚਲੇਗਾ+ ਅਤੇ ਤੂੰ ਉਸ ਦੀ ਅੱਡੀ ਨੂੰ ਜ਼ਖ਼ਮੀ* ਕਰੇਂਗਾ।”+ ਰੋਮੀਆਂ 9:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਭਾਵੇਂ ਉਹ ਅਬਰਾਹਾਮ ਦੀ ਔਲਾਦ ਹਨ, ਪਰ ਅਸਲ ਵਿਚ ਉਨ੍ਹਾਂ ਵਿੱਚੋਂ ਸਾਰੇ ਅਬਰਾਹਾਮ ਦੀ ਸੰਤਾਨ* ਨਹੀਂ ਹਨ,+ ਪਰ ਇਹ ਲਿਖਿਆ ਹੈ: “ਜਿਹੜੇ ਲੋਕ ਤੇਰੀ ਸੰਤਾਨ* ਕਹਾਏ ਜਾਣਗੇ, ਉਹ ਇਸਹਾਕ ਰਾਹੀਂ ਪੈਦਾ ਹੋਣਗੇ।”+ ਗਲਾਤੀਆਂ 3:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਇਹ ਵਾਅਦੇ ਅਬਰਾਹਾਮ ਅਤੇ ਉਸ ਦੀ ਸੰਤਾਨ* ਨਾਲ ਕੀਤੇ ਗਏ ਸਨ।+ ਧਰਮ-ਗ੍ਰੰਥ ਇਹ ਨਹੀਂ ਕਹਿੰਦਾ: “ਅਤੇ ਤੇਰੀਆਂ ਸੰਤਾਨਾਂ* ਨੂੰ,” ਜਿਵੇਂ ਕਿ ਉਹ ਬਹੁਤੇ ਲੋਕਾਂ ਦੀ ਗੱਲ ਕਰ ਰਿਹਾ ਹੋਵੇ, ਪਰ ਉਹ ਸਿਰਫ਼ ਇਕ ਜਣੇ ਦੀ ਗੱਲ ਕਰ ਰਿਹਾ ਸੀ: “ਅਤੇ ਤੇਰੀ ਸੰਤਾਨ* ਨੂੰ,” ਜੋ ਕਿ ਮਸੀਹ ਹੈ।+
15 ਮੈਂ ਤੇਰੇ+ ਅਤੇ ਔਰਤ+ ਵਿਚ ਅਤੇ ਤੇਰੀ ਸੰਤਾਨ*+ ਅਤੇ ਔਰਤ ਦੀ ਸੰਤਾਨ*+ ਵਿਚ ਦੁਸ਼ਮਣੀ* ਪੈਦਾ ਕਰਾਂਗਾ।+ ਉਹ* ਤੇਰੇ ਸਿਰ ਨੂੰ ਕੁਚਲੇਗਾ+ ਅਤੇ ਤੂੰ ਉਸ ਦੀ ਅੱਡੀ ਨੂੰ ਜ਼ਖ਼ਮੀ* ਕਰੇਂਗਾ।”+
7 ਭਾਵੇਂ ਉਹ ਅਬਰਾਹਾਮ ਦੀ ਔਲਾਦ ਹਨ, ਪਰ ਅਸਲ ਵਿਚ ਉਨ੍ਹਾਂ ਵਿੱਚੋਂ ਸਾਰੇ ਅਬਰਾਹਾਮ ਦੀ ਸੰਤਾਨ* ਨਹੀਂ ਹਨ,+ ਪਰ ਇਹ ਲਿਖਿਆ ਹੈ: “ਜਿਹੜੇ ਲੋਕ ਤੇਰੀ ਸੰਤਾਨ* ਕਹਾਏ ਜਾਣਗੇ, ਉਹ ਇਸਹਾਕ ਰਾਹੀਂ ਪੈਦਾ ਹੋਣਗੇ।”+
16 ਇਹ ਵਾਅਦੇ ਅਬਰਾਹਾਮ ਅਤੇ ਉਸ ਦੀ ਸੰਤਾਨ* ਨਾਲ ਕੀਤੇ ਗਏ ਸਨ।+ ਧਰਮ-ਗ੍ਰੰਥ ਇਹ ਨਹੀਂ ਕਹਿੰਦਾ: “ਅਤੇ ਤੇਰੀਆਂ ਸੰਤਾਨਾਂ* ਨੂੰ,” ਜਿਵੇਂ ਕਿ ਉਹ ਬਹੁਤੇ ਲੋਕਾਂ ਦੀ ਗੱਲ ਕਰ ਰਿਹਾ ਹੋਵੇ, ਪਰ ਉਹ ਸਿਰਫ਼ ਇਕ ਜਣੇ ਦੀ ਗੱਲ ਕਰ ਰਿਹਾ ਸੀ: “ਅਤੇ ਤੇਰੀ ਸੰਤਾਨ* ਨੂੰ,” ਜੋ ਕਿ ਮਸੀਹ ਹੈ।+