ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅੱਯੂਬ 21:14, 15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਪਰ ਉਹ ਸੱਚੇ ਪਰਮੇਸ਼ੁਰ ਨੂੰ ਕਹਿੰਦੇ ਹਨ, ‘ਸਾਨੂੰ ਇਕੱਲੇ ਛੱਡ ਦੇ!

      ਅਸੀਂ ਤੇਰੇ ਰਾਹਾਂ ਬਾਰੇ ਨਹੀਂ ਜਾਣਨਾ ਚਾਹੁੰਦੇ।+

      15 ਸਰਬਸ਼ਕਤੀਮਾਨ ਹੈ ਕੌਣ ਕਿ ਅਸੀਂ ਉਸ ਦੀ ਸੇਵਾ ਕਰੀਏ?+

      ਉਸ ਬਾਰੇ ਜਾਣ ਕੇ ਸਾਨੂੰ ਕੀ ਫ਼ਾਇਦਾ?’+

  • ਜ਼ਬੂਰ 73:13, 14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਮੈਂ ਵਿਅਰਥ ਹੀ ਆਪਣਾ ਮਨ ਸਾਫ਼ ਰੱਖਿਆ

      ਅਤੇ ਬੇਗੁਨਾਹੀ ਦੇ ਪਾਣੀ ਵਿਚ ਆਪਣੇ ਹੱਥ ਧੋਤੇ।+

      14 ਮੈਂ ਸਾਰਾ ਦਿਨ ਪਰੇਸ਼ਾਨ ਰਹਿੰਦਾ ਸੀ;+

      ਰੋਜ਼ ਸਵੇਰੇ ਮੈਨੂੰ ਡਾਂਟਿਆ-ਫਿਟਕਾਰਿਆ ਜਾਂਦਾ ਸੀ।+

  • ਯਸਾਯਾਹ 58:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  3 ‘ਜਦੋਂ ਅਸੀਂ ਵਰਤ ਰੱਖਦੇ ਹਾਂ, ਤਾਂ ਤੂੰ ਕਿਉਂ ਨਹੀਂ ਦੇਖਦਾ?+

      ਜਦੋਂ ਅਸੀਂ ਆਪਣੇ ਆਪ ਨੂੰ ਦੁੱਖ ਦਿੰਦੇ ਹਾਂ, ਤਾਂ ਤੂੰ ਕਿਉਂ ਧਿਆਨ ਨਹੀਂ ਦਿੰਦਾ?’+

      ਕਿਉਂਕਿ ਆਪਣੇ ਵਰਤ ਦੇ ਦਿਨ ਤੁਸੀਂ ਆਪਣੀਆਂ ਇੱਛਾਵਾਂ* ਪੂਰੀਆਂ ਕਰਨ ਵਿਚ ਲੱਗੇ ਰਹਿੰਦੇ ਹੋ

      ਅਤੇ ਤੁਸੀਂ ਆਪਣੇ ਮਜ਼ਦੂਰਾਂ ਉੱਤੇ ਜ਼ੁਲਮ ਕਰਦੇ ਹੋ।+

  • ਸਫ਼ਨਯਾਹ 1:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਉਸ ਸਮੇਂ ਮੈਂ ਦੀਵੇ ਲੈ ਕੇ ਯਰੂਸ਼ਲਮ ਵਿਚ ਧਿਆਨ ਨਾਲ ਤਲਾਸ਼ ਕਰਾਂਗਾ

      ਅਤੇ ਮੈਂ ਬੇਫ਼ਿਕਰ ਲੋਕਾਂ* ਤੋਂ ਲੇਖਾ ਲਵਾਂਗਾ ਜੋ ਆਪਣੇ ਦਿਲ ਵਿਚ ਕਹਿੰਦੇ ਹਨ,

      ‘ਯਹੋਵਾਹ ਨਾ ਤਾਂ ਚੰਗਾ ਕਰੇਗਾ ਤੇ ਨਾ ਹੀ ਬੁਰਾ।’+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ