ਮੱਤੀ 6:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 “ਜਦ ਤੁਸੀਂ ਵਰਤ ਰੱਖਦੇ ਹੋ,+ ਤਾਂ ਪਖੰਡੀਆਂ ਵਾਂਗ ਮੂੰਹ ਲਟਕਾਉਣਾ ਛੱਡ ਦਿਓ ਕਿਉਂਕਿ ਉਹ ਆਪਣਾ ਹੁਲੀਆ ਵਿਗਾੜ ਕੇ ਰੱਖਦੇ ਹਨ* ਤਾਂਕਿ ਲੋਕ ਦੇਖਣ ਕਿ ਉਨ੍ਹਾਂ ਨੇ ਵਰਤ ਰੱਖਿਆ ਹੈ।+ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਆਪਣਾ ਫਲ ਪਾ ਚੁੱਕੇ ਹਨ। ਮੱਤੀ 23:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਉਹ ਜਿਹੜੇ ਵੀ ਕੰਮ ਕਰਦੇ ਹਨ, ਦਿਖਾਵੇ ਲਈ ਕਰਦੇ ਹਨ।+ ਉਹ ਉਨ੍ਹਾਂ ਤਵੀਤਾਂ* ਨੂੰ ਵੱਡਾ ਕਰਦੇ ਹਨ ਜਿਨ੍ਹਾਂ ਨੂੰ ਉਹ ਆਪਣੀ ਰਾਖੀ ਲਈ ਬੰਨ੍ਹਦੇ ਹਨ+ ਅਤੇ ਆਪਣੇ ਚੋਗਿਆਂ ਦੀਆਂ ਝਾਲਰਾਂ ਲੰਬੀਆਂ ਕਰਦੇ ਹਨ।+
16 “ਜਦ ਤੁਸੀਂ ਵਰਤ ਰੱਖਦੇ ਹੋ,+ ਤਾਂ ਪਖੰਡੀਆਂ ਵਾਂਗ ਮੂੰਹ ਲਟਕਾਉਣਾ ਛੱਡ ਦਿਓ ਕਿਉਂਕਿ ਉਹ ਆਪਣਾ ਹੁਲੀਆ ਵਿਗਾੜ ਕੇ ਰੱਖਦੇ ਹਨ* ਤਾਂਕਿ ਲੋਕ ਦੇਖਣ ਕਿ ਉਨ੍ਹਾਂ ਨੇ ਵਰਤ ਰੱਖਿਆ ਹੈ।+ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਆਪਣਾ ਫਲ ਪਾ ਚੁੱਕੇ ਹਨ।
5 ਉਹ ਜਿਹੜੇ ਵੀ ਕੰਮ ਕਰਦੇ ਹਨ, ਦਿਖਾਵੇ ਲਈ ਕਰਦੇ ਹਨ।+ ਉਹ ਉਨ੍ਹਾਂ ਤਵੀਤਾਂ* ਨੂੰ ਵੱਡਾ ਕਰਦੇ ਹਨ ਜਿਨ੍ਹਾਂ ਨੂੰ ਉਹ ਆਪਣੀ ਰਾਖੀ ਲਈ ਬੰਨ੍ਹਦੇ ਹਨ+ ਅਤੇ ਆਪਣੇ ਚੋਗਿਆਂ ਦੀਆਂ ਝਾਲਰਾਂ ਲੰਬੀਆਂ ਕਰਦੇ ਹਨ।+