ਲੂਕਾ 10:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਸ ਲਈ ਉਸੇ ਘਰ ਵਿਚ ਰਹਿਓ+ ਅਤੇ ਜੋ ਵੀ ਉਹ ਤੁਹਾਨੂੰ ਖਾਣ-ਪੀਣ ਨੂੰ ਦੇਣ, ਖਾ-ਪੀ ਲਿਓ+ ਕਿਉਂਕਿ ਕਾਮਾ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ।+ ਐਵੇਂ ਘਰ ਨਾ ਬਦਲਦੇ ਰਹਿਓ। 1 ਕੁਰਿੰਥੀਆਂ 9:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਕਿਹੜਾ ਫ਼ੌਜੀ ਹੈ ਜਿਹੜਾ ਆਪਣੇ ਖ਼ਰਚੇ ʼਤੇ ਫ਼ੌਜ ਵਿਚ ਸੇਵਾ ਕਰਦਾ ਹੈ? ਕਿਹੜਾ ਇਨਸਾਨ ਹੈ ਜਿਹੜਾ ਅੰਗੂਰਾਂ ਦਾ ਬਾਗ਼ ਲਾਉਂਦਾ ਹੈ ਅਤੇ ਇਸ ਦਾ ਫਲ ਨਹੀਂ ਖਾਂਦਾ?+ ਜਾਂ ਕਿਹੜਾ ਚਰਵਾਹਾ ਹੈ ਜਿਹੜਾ ਭੇਡਾਂ-ਬੱਕਰੀਆਂ ਦੀ ਦੇਖ-ਭਾਲ ਕਰਦਾ ਹੈ, ਪਰ ਉਨ੍ਹਾਂ ਦਾ ਦੁੱਧ ਨਹੀਂ ਪੀਂਦਾ? 1 ਕੁਰਿੰਥੀਆਂ 9:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਇਸ ਤਰ੍ਹਾਂ, ਪ੍ਰਭੂ ਨੇ ਹੁਕਮ ਦਿੱਤਾ ਸੀ ਕਿ ਖ਼ੁਸ਼ ਖ਼ਬਰੀ ਦਾ ਐਲਾਨ ਕਰਨ ਵਾਲੇ ਖ਼ੁਸ਼ ਖ਼ਬਰੀ ਦੇ ਆਸਰੇ ਹੀ ਆਪਣਾ ਗੁਜ਼ਾਰਾ ਕਰਨ।+
7 ਇਸ ਲਈ ਉਸੇ ਘਰ ਵਿਚ ਰਹਿਓ+ ਅਤੇ ਜੋ ਵੀ ਉਹ ਤੁਹਾਨੂੰ ਖਾਣ-ਪੀਣ ਨੂੰ ਦੇਣ, ਖਾ-ਪੀ ਲਿਓ+ ਕਿਉਂਕਿ ਕਾਮਾ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ।+ ਐਵੇਂ ਘਰ ਨਾ ਬਦਲਦੇ ਰਹਿਓ।
7 ਕਿਹੜਾ ਫ਼ੌਜੀ ਹੈ ਜਿਹੜਾ ਆਪਣੇ ਖ਼ਰਚੇ ʼਤੇ ਫ਼ੌਜ ਵਿਚ ਸੇਵਾ ਕਰਦਾ ਹੈ? ਕਿਹੜਾ ਇਨਸਾਨ ਹੈ ਜਿਹੜਾ ਅੰਗੂਰਾਂ ਦਾ ਬਾਗ਼ ਲਾਉਂਦਾ ਹੈ ਅਤੇ ਇਸ ਦਾ ਫਲ ਨਹੀਂ ਖਾਂਦਾ?+ ਜਾਂ ਕਿਹੜਾ ਚਰਵਾਹਾ ਹੈ ਜਿਹੜਾ ਭੇਡਾਂ-ਬੱਕਰੀਆਂ ਦੀ ਦੇਖ-ਭਾਲ ਕਰਦਾ ਹੈ, ਪਰ ਉਨ੍ਹਾਂ ਦਾ ਦੁੱਧ ਨਹੀਂ ਪੀਂਦਾ?
14 ਇਸ ਤਰ੍ਹਾਂ, ਪ੍ਰਭੂ ਨੇ ਹੁਕਮ ਦਿੱਤਾ ਸੀ ਕਿ ਖ਼ੁਸ਼ ਖ਼ਬਰੀ ਦਾ ਐਲਾਨ ਕਰਨ ਵਾਲੇ ਖ਼ੁਸ਼ ਖ਼ਬਰੀ ਦੇ ਆਸਰੇ ਹੀ ਆਪਣਾ ਗੁਜ਼ਾਰਾ ਕਰਨ।+