-
ਬਿਵਸਥਾ ਸਾਰ 20:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਅਤੇ ਕੀ ਤੁਹਾਡੇ ਵਿੱਚੋਂ ਕਿਸੇ ਨੇ ਅੰਗੂਰਾਂ ਦਾ ਬਾਗ਼ ਲਾਇਆ ਹੈ, ਪਰ ਅਜੇ ਉਸ ਦਾ ਫਲ ਨਹੀਂ ਖਾਧਾ? ਉਹ ਆਪਣੇ ਘਰ ਵਾਪਸ ਚਲਾ ਜਾਵੇ, ਕਿਤੇ ਇੱਦਾਂ ਨਾ ਹੋਵੇ ਕਿ ਉਹ ਲੜਾਈ ਵਿਚ ਮਾਰਿਆ ਜਾਵੇ ਅਤੇ ਉਸ ਦੇ ਬਾਗ਼ ਦਾ ਫਲ ਕੋਈ ਹੋਰ ਖਾਵੇ।
-