ਮਰਕੁਸ 8:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਇਸ ਕਰਕੇ ਉਹ ਮਨ ਵਿਚ ਬੜਾ ਦੁਖੀ ਹੋਇਆ ਅਤੇ ਉਸ ਨੇ ਕਿਹਾ: “ਇਹ ਪੀੜ੍ਹੀ ਕਿਉਂ ਨਿਸ਼ਾਨੀ ਦੇਖਣਾ ਚਾਹੁੰਦੀ ਹੈ?+ ਮੈਂ ਸੱਚ ਕਹਿੰਦਾ ਹਾਂ: ਇਸ ਪੀੜ੍ਹੀ ਨੂੰ ਕੋਈ ਨਿਸ਼ਾਨੀ ਨਹੀਂ ਦਿਖਾਈ ਜਾਵੇਗੀ।”+
12 ਇਸ ਕਰਕੇ ਉਹ ਮਨ ਵਿਚ ਬੜਾ ਦੁਖੀ ਹੋਇਆ ਅਤੇ ਉਸ ਨੇ ਕਿਹਾ: “ਇਹ ਪੀੜ੍ਹੀ ਕਿਉਂ ਨਿਸ਼ਾਨੀ ਦੇਖਣਾ ਚਾਹੁੰਦੀ ਹੈ?+ ਮੈਂ ਸੱਚ ਕਹਿੰਦਾ ਹਾਂ: ਇਸ ਪੀੜ੍ਹੀ ਨੂੰ ਕੋਈ ਨਿਸ਼ਾਨੀ ਨਹੀਂ ਦਿਖਾਈ ਜਾਵੇਗੀ।”+