ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਮਰਕੁਸ 11:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਅਤੇ ਉਹ ਯਰੂਸ਼ਲਮ ਵਿਚ ਆਇਆ ਅਤੇ ਮੰਦਰ ਵਿਚ ਗਿਆ ਤੇ ਉੱਥੇ ਆਲੇ-ਦੁਆਲੇ ਦੀਆਂ ਸਭ ਚੀਜ਼ਾਂ ਨੂੰ ਦੇਖਿਆ। ਪਰ ਦਿਨ ਢਲ਼ ਚੁੱਕਾ ਸੀ ਜਿਸ ਕਰਕੇ ਉਹ ਆਪਣੇ 12 ਚੇਲਿਆਂ ਨਾਲ ਬੈਥਨੀਆ ਨੂੰ ਚਲਾ ਗਿਆ।+

  • ਲੂਕਾ 21:37
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 37 ਯਿਸੂ ਦਿਨੇ ਮੰਦਰ ਵਿਚ ਸਿੱਖਿਆ ਦਿੰਦਾ ਹੁੰਦਾ ਸੀ, ਪਰ ਰਾਤ ਨੂੰ ਜ਼ੈਤੂਨ ਪਹਾੜ ਉੱਤੇ ਜਾ ਕੇ ਰਹਿੰਦਾ ਸੀ।

  • ਯੂਹੰਨਾ 11:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਬੈਥਨੀਆ ਪਿੰਡ ਵਿਚ ਲਾਜ਼ਰ ਨਾਂ ਦਾ ਇਕ ਆਦਮੀ ਬੀਮਾਰ ਸੀ ਅਤੇ ਉਸ ਦੀਆਂ ਭੈਣਾਂ ਮਰੀਅਮ ਅਤੇ ਮਾਰਥਾ ਵੀ ਉੱਥੇ ਰਹਿੰਦੀਆਂ ਸਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ