2 ਅਤੇ ਆਪਣਾ ਸਾਰਾ ਧਿਆਨ ਯਿਸੂ ਉੱਤੇ ਲਾਈ ਰੱਖੀਏ ਜਿਹੜਾ ਸਾਡੀ ਨਿਹਚਾ ਦਾ ਮੁੱਖ ਆਗੂ ਅਤੇ ਇਸ ਨੂੰ ਮੁਕੰਮਲ ਬਣਾਉਣ ਵਾਲਾ ਹੈ।+ ਉਸ ਦੇ ਸਾਮ੍ਹਣੇ ਜੋ ਖ਼ੁਸ਼ੀ ਰੱਖੀ ਗਈ ਸੀ, ਉਸ ਕਰਕੇ ਉਸ ਨੇ ਬੇਇੱਜ਼ਤੀ ਦੀ ਪਰਵਾਹ ਨਾ ਕਰਦੇ ਹੋਏ ਤਸੀਹੇ ਦੀ ਸੂਲ਼ੀ ਉੱਤੇ ਮੌਤ ਸਹੀ ਅਤੇ ਉਹ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਹੱਥ ਬੈਠ ਗਿਆ।+