ਮਰਕੁਸ 15:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਉਸ ਵੇਲੇ ਸਿਕੰਦਰ ਤੇ ਰੂਫੁਸ ਦਾ ਪਿਤਾ ਸ਼ਮਊਨ ਖੇਤਾਂ ਵਿੱਚੋਂ ਆ ਰਿਹਾ ਸੀ। ਉਹ ਕੁਰੇਨੇ ਦਾ ਰਹਿਣ ਵਾਲਾ ਸੀ। ਫ਼ੌਜੀਆਂ ਨੇ ਉਸ ਨੂੰ ਧੱਕੇ ਨਾਲ ਯਿਸੂ ਦੀ ਤਸੀਹੇ ਦੀ ਸੂਲ਼ੀ* ਚੁਕਾ ਦਿੱਤੀ।+ ਲੂਕਾ 23:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਹੁਣ ਜਦੋਂ ਉਹ ਯਿਸੂ ਨੂੰ ਲਿਜਾ ਰਹੇ ਸਨ, ਤਾਂ ਕੁਰੇਨੇ ਦਾ ਰਹਿਣ ਵਾਲਾ ਸ਼ਮਊਨ ਖੇਤਾਂ ਵਿੱਚੋਂ ਆ ਰਿਹਾ ਸੀ। ਉਨ੍ਹਾਂ ਨੇ ਉਸ ਨੂੰ ਫੜ ਕੇ ਉਸ ਦੇ ਮੋਢਿਆਂ ਉੱਤੇ ਤਸੀਹੇ ਦੀ ਸੂਲ਼ੀ* ਰੱਖ ਦਿੱਤੀ ਅਤੇ ਯਿਸੂ ਦੇ ਪਿੱਛੇ-ਪਿੱਛੇ ਤੋਰ ਦਿੱਤਾ।+
21 ਉਸ ਵੇਲੇ ਸਿਕੰਦਰ ਤੇ ਰੂਫੁਸ ਦਾ ਪਿਤਾ ਸ਼ਮਊਨ ਖੇਤਾਂ ਵਿੱਚੋਂ ਆ ਰਿਹਾ ਸੀ। ਉਹ ਕੁਰੇਨੇ ਦਾ ਰਹਿਣ ਵਾਲਾ ਸੀ। ਫ਼ੌਜੀਆਂ ਨੇ ਉਸ ਨੂੰ ਧੱਕੇ ਨਾਲ ਯਿਸੂ ਦੀ ਤਸੀਹੇ ਦੀ ਸੂਲ਼ੀ* ਚੁਕਾ ਦਿੱਤੀ।+
26 ਹੁਣ ਜਦੋਂ ਉਹ ਯਿਸੂ ਨੂੰ ਲਿਜਾ ਰਹੇ ਸਨ, ਤਾਂ ਕੁਰੇਨੇ ਦਾ ਰਹਿਣ ਵਾਲਾ ਸ਼ਮਊਨ ਖੇਤਾਂ ਵਿੱਚੋਂ ਆ ਰਿਹਾ ਸੀ। ਉਨ੍ਹਾਂ ਨੇ ਉਸ ਨੂੰ ਫੜ ਕੇ ਉਸ ਦੇ ਮੋਢਿਆਂ ਉੱਤੇ ਤਸੀਹੇ ਦੀ ਸੂਲ਼ੀ* ਰੱਖ ਦਿੱਤੀ ਅਤੇ ਯਿਸੂ ਦੇ ਪਿੱਛੇ-ਪਿੱਛੇ ਤੋਰ ਦਿੱਤਾ।+