ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 69:21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਪਰ ਉਨ੍ਹਾਂ ਨੇ ਮੈਨੂੰ ਭੋਜਨ ਦੀ ਜਗ੍ਹਾ ਜ਼ਹਿਰ* ਦਿੱਤਾ,+

      ਉਨ੍ਹਾਂ ਨੇ ਮੈਨੂੰ ਪਿਆਸ ਬੁਝਾਉਣ ਲਈ ਸਿਰਕਾ ਦਿੱਤਾ।+

  • ਲੂਕਾ 23:36
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 36 ਫ਼ੌਜੀਆਂ ਨੇ ਵੀ ਉਸ ਦਾ ਮਜ਼ਾਕ ਉਡਾਇਆ ਅਤੇ ਉਸ ਕੋਲ ਆ ਕੇ ਉਸ ਨੂੰ ਪੀਣ ਲਈ ਸਿਰਕਾ ਪੇਸ਼ ਕੀਤਾ+

  • ਯੂਹੰਨਾ 19:29
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 29 ਉੱਥੇ ਸਿਰਕੇ ਨਾਲ ਭਰਿਆ ਇਕ ਘੜਾ ਪਿਆ ਸੀ। ਇਸ ਲਈ ਉੱਥੇ ਖੜ੍ਹੇ ਕੁਝ ਲੋਕਾਂ ਨੇ ਸਪੰਜ ਨੂੰ ਸਿਰਕੇ ਵਿਚ ਡੋਬ ਕੇ ਅਤੇ ਜ਼ੂਫੇ* ਦੀ ਛਿਟੀ ਉੱਤੇ ਸਪੰਜ ਲਾ ਕੇ ਉਸ ਦੇ ਮੂੰਹ ਦੇ ਲਾਗੇ ਕੀਤਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ