ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਲੇਵੀਆਂ 14:3, 4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਪੁਜਾਰੀ ਛਾਉਣੀ ਤੋਂ ਬਾਹਰ ਜਾ ਕੇ ਉਸ ਦੀ ਜਾਂਚ ਕਰੇ। ਜੇ ਕੋੜ੍ਹੀ ਆਪਣੇ ਕੋੜ੍ਹ ਤੋਂ ਠੀਕ ਹੋ ਗਿਆ ਹੈ, 4 ਤਾਂ ਪੁਜਾਰੀ ਉਸ ਨੂੰ ਸ਼ੁੱਧ ਕਰਨ ਲਈ ਦੋ ਜੀਉਂਦੇ ਤੇ ਸ਼ੁੱਧ ਪੰਛੀ, ਦਿਆਰ ਦੀ ਲੱਕੜ, ਗੂੜ੍ਹੇ ਲਾਲ ਰੰਗ ਦਾ ਧਾਗਾ ਅਤੇ ਜ਼ੂਫੇ ਦੀ ਟਾਹਣੀ ਲਿਆਉਣ ਦਾ ਹੁਕਮ ਦੇਵੇ।+

  • ਲੇਵੀਆਂ 14:10, 11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 “ਅੱਠਵੇਂ ਦਿਨ ਉਹ ਆਦਮੀ ਬਿਨਾਂ ਨੁਕਸ ਵਾਲੇ ਦੋ ਭੇਡੂ, ਬਿਨਾਂ ਨੁਕਸ ਵਾਲੀ ਇਕ ਸਾਲ ਦੀ ਲੇਲੀ,+ ਅਨਾਜ ਦੇ ਚੜ੍ਹਾਵੇ ਲਈ ਤੇਲ ਨਾਲ ਗੁੰਨ੍ਹਿਆ ਤਿੰਨ ਓਮਰ* ਮੈਦਾ+ ਅਤੇ ਇਕ ਲਾਗ* ਤੇਲ ਲਵੇ;+ 11 ਅਤੇ ਜਿਹੜਾ ਪੁਜਾਰੀ ਉਸ ਆਦਮੀ ਨੂੰ ਸ਼ੁੱਧ ਕਰਾਰ ਦਿੰਦਾ ਹੈ, ਉਹ ਉਸ ਨੂੰ ਤੇ ਉਸ ਦੇ ਚੜ੍ਹਾਵਿਆਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਯਹੋਵਾਹ ਸਾਮ੍ਹਣੇ ਪੇਸ਼ ਕਰੇ।

  • ਬਿਵਸਥਾ ਸਾਰ 24:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 “ਜਦੋਂ ਕਿਸੇ ਨੂੰ ਕੋੜ੍ਹ* ਹੋ ਜਾਂਦਾ ਹੈ, ਤਾਂ ਤੁਸੀਂ ਲੇਵੀ ਪੁਜਾਰੀਆਂ ਦੀਆਂ ਸਾਰੀਆਂ ਹਿਦਾਇਤਾਂ ਦੀ ਬਹੁਤ ਧਿਆਨ ਨਾਲ ਪਾਲਣਾ ਕਰਿਓ।+ ਮੈਂ ਉਨ੍ਹਾਂ ਨੂੰ ਜੋ ਹੁਕਮ ਦਿੱਤਾ ਹੈ, ਤੁਸੀਂ ਉਸ ਮੁਤਾਬਕ ਧਿਆਨ ਨਾਲ ਚੱਲਿਓ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ