ਮੱਤੀ 24:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਅਤੇ ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ,+ ਫਿਰ ਅੰਤ ਆਵੇਗਾ। ਰੋਮੀਆਂ 10:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਤਾਂ ਫਿਰ, ਮੈਨੂੰ ਦੱਸੋ, ਕੀ ਇਜ਼ਰਾਈਲੀਆਂ ਨੂੰ ਸੰਦੇਸ਼ ਸੁਣਾਈ ਨਹੀਂ ਦਿੱਤਾ? ਸੱਚ ਤਾਂ ਇਹ ਹੈ ਕਿ “ਉਨ੍ਹਾਂ* ਦੀ ਆਵਾਜ਼ ਸਾਰੀ ਧਰਤੀ ਉੱਤੇ ਗੂੰਜੀ ਸੀ ਅਤੇ ਉਨ੍ਹਾਂ ਦਾ ਸੰਦੇਸ਼ ਧਰਤੀ ਦੇ ਕੋਨੇ-ਕੋਨੇ ਵਿਚ ਪਹੁੰਚਿਆ ਸੀ।”+ ਪ੍ਰਕਾਸ਼ ਦੀ ਕਿਤਾਬ 14:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਮੈਂ ਇਕ ਹੋਰ ਦੂਤ ਨੂੰ ਆਕਾਸ਼ ਵਿਚ* ਉੱਡਦਿਆਂ ਦੇਖਿਆ ਜਿਸ ਕੋਲ ਹਮੇਸ਼ਾ ਕਾਇਮ ਰਹਿਣ ਵਾਲੀ ਖ਼ੁਸ਼ ਖ਼ਬਰੀ ਸੀ। ਉਹ ਧਰਤੀ ਦੇ ਵਾਸੀਆਂ ਨੂੰ ਯਾਨੀ ਹਰ ਕੌਮ, ਹਰ ਕਬੀਲੇ, ਹਰ ਭਾਸ਼ਾ* ਬੋਲਣ ਵਾਲੇ ਅਤੇ ਹਰ ਨਸਲ ਦੇ ਲੋਕਾਂ ਨੂੰ ਇਹ ਖ਼ੁਸ਼ ਖ਼ਬਰੀ ਸੁਣਾ ਰਿਹਾ ਸੀ।+
14 ਅਤੇ ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ,+ ਫਿਰ ਅੰਤ ਆਵੇਗਾ।
18 ਤਾਂ ਫਿਰ, ਮੈਨੂੰ ਦੱਸੋ, ਕੀ ਇਜ਼ਰਾਈਲੀਆਂ ਨੂੰ ਸੰਦੇਸ਼ ਸੁਣਾਈ ਨਹੀਂ ਦਿੱਤਾ? ਸੱਚ ਤਾਂ ਇਹ ਹੈ ਕਿ “ਉਨ੍ਹਾਂ* ਦੀ ਆਵਾਜ਼ ਸਾਰੀ ਧਰਤੀ ਉੱਤੇ ਗੂੰਜੀ ਸੀ ਅਤੇ ਉਨ੍ਹਾਂ ਦਾ ਸੰਦੇਸ਼ ਧਰਤੀ ਦੇ ਕੋਨੇ-ਕੋਨੇ ਵਿਚ ਪਹੁੰਚਿਆ ਸੀ।”+
6 ਮੈਂ ਇਕ ਹੋਰ ਦੂਤ ਨੂੰ ਆਕਾਸ਼ ਵਿਚ* ਉੱਡਦਿਆਂ ਦੇਖਿਆ ਜਿਸ ਕੋਲ ਹਮੇਸ਼ਾ ਕਾਇਮ ਰਹਿਣ ਵਾਲੀ ਖ਼ੁਸ਼ ਖ਼ਬਰੀ ਸੀ। ਉਹ ਧਰਤੀ ਦੇ ਵਾਸੀਆਂ ਨੂੰ ਯਾਨੀ ਹਰ ਕੌਮ, ਹਰ ਕਬੀਲੇ, ਹਰ ਭਾਸ਼ਾ* ਬੋਲਣ ਵਾਲੇ ਅਤੇ ਹਰ ਨਸਲ ਦੇ ਲੋਕਾਂ ਨੂੰ ਇਹ ਖ਼ੁਸ਼ ਖ਼ਬਰੀ ਸੁਣਾ ਰਿਹਾ ਸੀ।+