-
ਪ੍ਰਕਾਸ਼ ਦੀ ਕਿਤਾਬ 14:6ਪਵਿੱਤਰ ਬਾਈਬਲ
-
-
6 ਅਤੇ ਮੈਂ ਇਕ ਹੋਰ ਦੂਤ ਨੂੰ ਆਕਾਸ਼ ਵਿਚ ਉਡਦਿਆਂ ਦੇਖਿਆ ਜਿਸ ਕੋਲ ਹਮੇਸ਼ਾ ਕਾਇਮ ਰਹਿਣ ਵਾਲੀ ਖ਼ੁਸ਼ ਖ਼ਬਰੀ ਸੀ। ਉਹ ਧਰਤੀ ਉੱਤੇ ਰਹਿੰਦੇ ਲੋਕਾਂ ਨੂੰ ਯਾਨੀ ਹਰ ਕੌਮ, ਹਰ ਕਬੀਲੇ, ਹਰ ਬੋਲੀ ਬੋਲਣ ਵਾਲੇ ਅਤੇ ਹਰ ਨਸਲ ਦੇ ਲੋਕਾਂ ਨੂੰ ਇਹ ਖ਼ੁਸ਼ੀ ਖ਼ਬਰੀ ਸੁਣਾ ਰਿਹਾ ਸੀ
-