2 ਉਸ ਨਾਲ ਕੁਝ ਤੀਵੀਆਂ ਵੀ ਗਈਆਂ ਜਿਨ੍ਹਾਂ ਵਿੱਚੋਂ ਦੁਸ਼ਟ ਦੂਤ ਕੱਢੇ ਗਏ ਸਨ ਅਤੇ ਜਿਨ੍ਹਾਂ ਨੂੰ ਬੀਮਾਰੀਆਂ ਤੋਂ ਠੀਕ ਕੀਤਾ ਗਿਆ ਸੀ: ਮਰੀਅਮ ਮਗਦਲੀਨੀ ਜਿਸ ਵਿੱਚੋਂ ਸੱਤ ਦੁਸ਼ਟ ਦੂਤ ਕੱਢੇ ਗਏ ਸਨ; 3 ਹੇਰੋਦੇਸ ਦੇ ਘਰ ਦੇ ਨਿਗਰਾਨ ਖੂਜ਼ਾਹ ਦੀ ਪਤਨੀ ਯੋਆਨਾ;+ ਸੁਸੰਨਾ; ਅਤੇ ਕਈ ਹੋਰ ਤੀਵੀਆਂ ਜੋ ਆਪਣੇ ਪੈਸੇ ਨਾਲ ਯਿਸੂ ਅਤੇ ਰਸੂਲਾਂ ਦੀ ਸੇਵਾ ਕਰਦੀਆਂ ਸਨ।+