ਮੱਤੀ 13:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਉਸ ਦਿਨ ਯਿਸੂ ਘਰੋਂ ਨਿਕਲਣ ਤੋਂ ਬਾਅਦ ਝੀਲ ਦੇ ਕੰਢੇ ਬੈਠਾ ਹੋਇਆ ਸੀ। 2 ਫਿਰ ਇਕ ਵੱਡੀ ਭੀੜ ਉਸ ਕੋਲ ਇਕੱਠੀ ਹੋ ਗਈ, ਇਸ ਲਈ ਉਹ ਕਿਸ਼ਤੀ ਵਿਚ ਬੈਠ ਗਿਆ ਅਤੇ ਸਾਰੀ ਭੀੜ ਕੰਢੇ ʼਤੇ ਖੜ੍ਹੀ ਰਹੀ।+ ਲੂਕਾ 8:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਜਿਹੜੇ ਲੋਕ ਉਸ ਨਾਲ ਆਮ ਤੌਰ ਤੇ ਸ਼ਹਿਰੋ-ਸ਼ਹਿਰ ਜਾਂਦੇ ਹੁੰਦੇ ਸਨ, ਉਨ੍ਹਾਂ ਨਾਲ ਵੱਡੀ ਭੀੜ ਆ ਰਲ਼ੀ। ਉਸ ਨੇ ਉਨ੍ਹਾਂ ਨੂੰ ਸਿਖਾਉਂਦੇ ਹੋਏ ਇਹ ਮਿਸਾਲ ਦਿੱਤੀ:+
13 ਉਸ ਦਿਨ ਯਿਸੂ ਘਰੋਂ ਨਿਕਲਣ ਤੋਂ ਬਾਅਦ ਝੀਲ ਦੇ ਕੰਢੇ ਬੈਠਾ ਹੋਇਆ ਸੀ। 2 ਫਿਰ ਇਕ ਵੱਡੀ ਭੀੜ ਉਸ ਕੋਲ ਇਕੱਠੀ ਹੋ ਗਈ, ਇਸ ਲਈ ਉਹ ਕਿਸ਼ਤੀ ਵਿਚ ਬੈਠ ਗਿਆ ਅਤੇ ਸਾਰੀ ਭੀੜ ਕੰਢੇ ʼਤੇ ਖੜ੍ਹੀ ਰਹੀ।+
4 ਜਿਹੜੇ ਲੋਕ ਉਸ ਨਾਲ ਆਮ ਤੌਰ ਤੇ ਸ਼ਹਿਰੋ-ਸ਼ਹਿਰ ਜਾਂਦੇ ਹੁੰਦੇ ਸਨ, ਉਨ੍ਹਾਂ ਨਾਲ ਵੱਡੀ ਭੀੜ ਆ ਰਲ਼ੀ। ਉਸ ਨੇ ਉਨ੍ਹਾਂ ਨੂੰ ਸਿਖਾਉਂਦੇ ਹੋਏ ਇਹ ਮਿਸਾਲ ਦਿੱਤੀ:+