4 ਫਿਰ ਉਹ ਦੁਬਾਰਾ ਝੀਲ ਦੇ ਕੰਢੇ ʼਤੇ ਉਨ੍ਹਾਂ ਨੂੰ ਸਿਖਾਉਣ ਲੱਗਾ ਅਤੇ ਉੱਥੇ ਉਸ ਦੇ ਆਲੇ-ਦੁਆਲੇ ਵੱਡੀ ਭੀੜ ਜਮ੍ਹਾ ਹੋ ਗਈ। ਇਸ ਕਰਕੇ ਉਹ ਕਿਸ਼ਤੀ ਵਿਚ ਬੈਠ ਕੇ ਕੰਢੇ ਤੋਂ ਥੋੜ੍ਹਾ ਦੂਰ ਹੋ ਗਿਆ, ਪਰ ਸਾਰੀ ਭੀੜ ਝੀਲ ਦੇ ਕੰਢੇ ʼਤੇ ਰਹੀ।+ 2 ਫਿਰ ਉਹ ਉਨ੍ਹਾਂ ਨੂੰ ਮਿਸਾਲਾਂ ਦੇ ਕੇ ਕਈ ਗੱਲਾਂ ਸਿਖਾਉਣ ਲੱਗਾ।+ ਉਸ ਨੇ ਸਿਖਾਉਂਦੇ ਵੇਲੇ ਉਨ੍ਹਾਂ ਨੂੰ ਕਿਹਾ:+