ਮੱਤੀ 3:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਨ੍ਹੀਂ ਦਿਨੀਂ ਯੂਹੰਨਾ+ ਬਪਤਿਸਮਾ ਦੇਣ ਵਾਲਾ ਯਹੂਦਿਯਾ ਦੀ ਉਜਾੜ ਵਿਚ ਆ ਕੇ ਪ੍ਰਚਾਰ ਕਰਦੇ ਹੋਏ+ 2 ਲੋਕਾਂ ਨੂੰ ਕਹਿਣ ਲੱਗਾ: “ਤੋਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਆ ਗਿਆ ਹੈ।”+ ਮਰਕੁਸ 1:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਇਸ ਲਿਖਤ ਦੇ ਮੁਤਾਬਕ, ਯੂਹੰਨਾ ਬਪਤਿਸਮਾ ਦੇਣ ਵਾਲਾ ਉਜਾੜ ਵਿਚ ਆਇਆ ਅਤੇ ਲੋਕਾਂ ਨੂੰ ਪ੍ਰਚਾਰ ਕਰਨ ਲੱਗਾ। ਉਸ ਨੇ ਲੋਕਾਂ ਨੂੰ ਕਿਹਾ ਕਿ ਉਹ ਬਪਤਿਸਮਾ ਲੈ ਕੇ ਇਸ ਗੱਲ ਦਾ ਸਬੂਤ ਦੇਣ ਕਿ ਉਨ੍ਹਾਂ ਨੇ ਮਾਫ਼ੀ ਪਾਉਣ ਲਈ ਆਪਣੇ ਪਾਪਾਂ ਤੋਂ ਤੋਬਾ ਕੀਤੀ ਹੈ।+ ਲੂਕਾ 1:76, 77 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 76 ਪਰ ਤੂੰ, ਮੇਰੇ ਬੱਚੇ, ਅੱਤ ਮਹਾਨ ਦਾ ਨਬੀ ਕਹਾਏਂਗਾ ਅਤੇ ਤੂੰ ਯਹੋਵਾਹ* ਦੇ ਅੱਗੇ-ਅੱਗੇ ਜਾ ਕੇ ਉਸ ਦੇ ਰਾਹਾਂ ਨੂੰ ਤਿਆਰ ਕਰੇਂਗਾ+ 77 ਅਤੇ ਉਸ ਦੇ ਲੋਕਾਂ ਨੂੰ ਇਹ ਗਿਆਨ ਦੇਵੇਂਗਾ ਕਿ ਉਨ੍ਹਾਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਪਾ ਕੇ ਮੁਕਤੀ ਮਿਲੇਗੀ।+
3 ਉਨ੍ਹੀਂ ਦਿਨੀਂ ਯੂਹੰਨਾ+ ਬਪਤਿਸਮਾ ਦੇਣ ਵਾਲਾ ਯਹੂਦਿਯਾ ਦੀ ਉਜਾੜ ਵਿਚ ਆ ਕੇ ਪ੍ਰਚਾਰ ਕਰਦੇ ਹੋਏ+ 2 ਲੋਕਾਂ ਨੂੰ ਕਹਿਣ ਲੱਗਾ: “ਤੋਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਆ ਗਿਆ ਹੈ।”+
4 ਇਸ ਲਿਖਤ ਦੇ ਮੁਤਾਬਕ, ਯੂਹੰਨਾ ਬਪਤਿਸਮਾ ਦੇਣ ਵਾਲਾ ਉਜਾੜ ਵਿਚ ਆਇਆ ਅਤੇ ਲੋਕਾਂ ਨੂੰ ਪ੍ਰਚਾਰ ਕਰਨ ਲੱਗਾ। ਉਸ ਨੇ ਲੋਕਾਂ ਨੂੰ ਕਿਹਾ ਕਿ ਉਹ ਬਪਤਿਸਮਾ ਲੈ ਕੇ ਇਸ ਗੱਲ ਦਾ ਸਬੂਤ ਦੇਣ ਕਿ ਉਨ੍ਹਾਂ ਨੇ ਮਾਫ਼ੀ ਪਾਉਣ ਲਈ ਆਪਣੇ ਪਾਪਾਂ ਤੋਂ ਤੋਬਾ ਕੀਤੀ ਹੈ।+
76 ਪਰ ਤੂੰ, ਮੇਰੇ ਬੱਚੇ, ਅੱਤ ਮਹਾਨ ਦਾ ਨਬੀ ਕਹਾਏਂਗਾ ਅਤੇ ਤੂੰ ਯਹੋਵਾਹ* ਦੇ ਅੱਗੇ-ਅੱਗੇ ਜਾ ਕੇ ਉਸ ਦੇ ਰਾਹਾਂ ਨੂੰ ਤਿਆਰ ਕਰੇਂਗਾ+ 77 ਅਤੇ ਉਸ ਦੇ ਲੋਕਾਂ ਨੂੰ ਇਹ ਗਿਆਨ ਦੇਵੇਂਗਾ ਕਿ ਉਨ੍ਹਾਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਪਾ ਕੇ ਮੁਕਤੀ ਮਿਲੇਗੀ।+