20 ਉਹ ਮੁੰਡੇ ਨੂੰ ਯਿਸੂ ਕੋਲ ਲਿਆਏ, ਪਰ ਯਿਸੂ ਨੂੰ ਦੇਖਦਿਆਂ ਸਾਰ ਦੁਸ਼ਟ ਦੂਤ ਨੇ ਮੁੰਡੇ ਨੂੰ ਮਰੋੜਿਆ-ਮਰਾੜਿਆ। ਮੁੰਡਾ ਜ਼ਮੀਨ ਉੱਤੇ ਡਿਗ ਪਿਆ ਅਤੇ ਮੂੰਹੋਂ ਝੱਗ ਛੱਡਣ ਲੱਗ ਪਿਆ। 21 ਫਿਰ ਯਿਸੂ ਨੇ ਮੁੰਡੇ ਦੇ ਪਿਤਾ ਨੂੰ ਪੁੱਛਿਆ: “ਇਸ ਦੀ ਇਹ ਹਾਲਤ ਕਿੰਨੇ ਕੁ ਚਿਰ ਤੋਂ ਹੈ?” ਉਸ ਨੇ ਕਿਹਾ: “ਛੋਟੇ ਹੁੰਦਿਆਂ ਤੋਂ ਹੀ।