-
ਮਰਕੁਸ 5:22-24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਉੱਥੇ ਸਭਾ ਘਰ ਦਾ ਇਕ ਨਿਗਾਹਬਾਨ, ਜਿਸ ਦਾ ਨਾਂ ਜੈਰੁਸ ਸੀ, ਆਇਆ ਅਤੇ ਯਿਸੂ ਨੂੰ ਦੇਖ ਕੇ ਉਸ ਦੇ ਪੈਰੀਂ ਪੈ ਗਿਆ।+ 23 ਉਹ ਵਾਰ-ਵਾਰ ਉਸ ਅੱਗੇ ਮਿੰਨਤ ਕਰਨ ਲੱਗਾ: “ਮੇਰੀ ਧੀ ਬਹੁਤ ਬੀਮਾਰ ਹੈ।* ਆ ਕੇ ਉਸ ਦੇ ਸਿਰ ʼਤੇ ਹੱਥ ਰੱਖ+ ਤਾਂਕਿ ਉਹ ਚੰਗੀ ਹੋ ਜਾਵੇ ਅਤੇ ਜੀਉਂਦੀ ਰਹੇ।” 24 ਉਹ ਉਸੇ ਵੇਲੇ ਉਸ ਨਾਲ ਤੁਰ ਪਿਆ ਅਤੇ ਇਕ ਵੱਡੀ ਭੀੜ ਵੀ ਉਸ ਦੇ ਮਗਰ-ਮਗਰ ਤੁਰੀ ਜਾਂਦੀ ਸੀ ਅਤੇ ਉਸ ਨੂੰ ਦਬਾਉਂਦੀ ਸੀ।
-