-
ਮਰਕੁਸ 9:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਭੀੜ ਵਿੱਚੋਂ ਇਕ ਜਣੇ ਨੇ ਕਿਹਾ: “ਗੁਰੂ ਜੀ, ਮੈਂ ਆਪਣੇ ਮੁੰਡੇ ਨੂੰ ਤੇਰੇ ਕੋਲ ਲਿਆਇਆ ਸੀ ਕਿਉਂਕਿ ਉਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਹੈ ਜਿਸ ਨੇ ਮੁੰਡੇ ਨੂੰ ਗੁੰਗਾ ਕਰ ਦਿੱਤਾ ਹੈ।+ 18 ਜਿੱਥੇ ਵੀ ਉਹ ਮੁੰਡੇ ਨੂੰ ਆ ਪੈਂਦਾ ਹੈ, ਉੱਥੇ ਹੀ ਉਸ ਨੂੰ ਪਟਕਾ-ਪਟਕਾ ਕੇ ਜ਼ਮੀਨ ʼਤੇ ਮਾਰਦਾ ਹੈ ਅਤੇ ਮੁੰਡਾ ਮੂੰਹੋਂ ਝੱਗ ਛੱਡਣ ਲੱਗ ਪੈਂਦਾ ਹੈ ਤੇ ਦੰਦ ਪੀਂਹਦਾ ਹੈ ਅਤੇ ਉਸ ਵਿਚ ਜ਼ਰਾ ਵੀ ਜਾਨ ਨਹੀਂ ਰਹਿੰਦੀ। ਮੈਂ ਤੇਰੇ ਚੇਲਿਆਂ ਨੂੰ ਉਸ ਵਿੱਚੋਂ ਦੁਸ਼ਟ ਦੂਤ ਨੂੰ ਕੱਢਣ ਲਈ ਕਿਹਾ, ਪਰ ਉਹ ਉਸ ਨੂੰ ਕੱਢ ਨਾ ਪਾਏ।”
-