ਜ਼ਬੂਰ 98:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਸ ਨੇ ਆਪਣਾ ਵਾਅਦਾ ਯਾਦ ਰੱਖਿਆ ਹੈਕਿ ਉਹ ਇਜ਼ਰਾਈਲ ਨਾਲ ਅਟੱਲ ਪਿਆਰ ਕਰੇਗਾ ਅਤੇ ਵਫ਼ਾਦਾਰੀ ਨਿਭਾਏਗਾ।+ ਪੂਰੀ ਧਰਤੀ ਨੇ ਸਾਡੇ ਪਰਮੇਸ਼ੁਰ ਦੇ ਮੁਕਤੀ ਦੇ ਕੰਮਾਂ* ਨੂੰ ਆਪਣੀ ਅੱਖੀਂ ਦੇਖਿਆ ਹੈ।+ ਯਸਾਯਾਹ 41:8, 9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “ਪਰ ਤੂੰ, ਹੇ ਇਜ਼ਰਾਈਲ, ਮੇਰਾ ਸੇਵਕ ਹੈਂ,+ਹੇ ਯਾਕੂਬ, ਤੂੰ ਜਿਸ ਨੂੰ ਮੈਂ ਚੁਣਿਆ,+ਮੇਰੇ ਦੋਸਤ ਅਬਰਾਹਾਮ ਦੀ ਸੰਤਾਨ,*+ 9 ਹਾਂ, ਤੂੰ ਜਿਸ ਨੂੰ ਮੈਂ ਧਰਤੀ ਦੇ ਕੋਨਿਆਂ ਤੋਂ ਲਿਆਂਦਾ।+ ਮੈਂ ਤੈਨੂੰ ਧਰਤੀ ਦੇ ਦੂਰ-ਦੂਰ ਦੇ ਇਲਾਕਿਆਂ ਤੋਂ ਸੱਦਿਆ। ਮੈਂ ਤੈਨੂੰ ਕਿਹਾ, ‘ਤੂੰ ਮੇਰਾ ਸੇਵਕ ਹੈਂ;+ਮੈਂ ਤੈਨੂੰ ਚੁਣਿਆ ਹੈ; ਮੈਂ ਤੈਨੂੰ ਠੁਕਰਾਇਆ ਨਹੀਂ।+
3 ਉਸ ਨੇ ਆਪਣਾ ਵਾਅਦਾ ਯਾਦ ਰੱਖਿਆ ਹੈਕਿ ਉਹ ਇਜ਼ਰਾਈਲ ਨਾਲ ਅਟੱਲ ਪਿਆਰ ਕਰੇਗਾ ਅਤੇ ਵਫ਼ਾਦਾਰੀ ਨਿਭਾਏਗਾ।+ ਪੂਰੀ ਧਰਤੀ ਨੇ ਸਾਡੇ ਪਰਮੇਸ਼ੁਰ ਦੇ ਮੁਕਤੀ ਦੇ ਕੰਮਾਂ* ਨੂੰ ਆਪਣੀ ਅੱਖੀਂ ਦੇਖਿਆ ਹੈ।+
8 “ਪਰ ਤੂੰ, ਹੇ ਇਜ਼ਰਾਈਲ, ਮੇਰਾ ਸੇਵਕ ਹੈਂ,+ਹੇ ਯਾਕੂਬ, ਤੂੰ ਜਿਸ ਨੂੰ ਮੈਂ ਚੁਣਿਆ,+ਮੇਰੇ ਦੋਸਤ ਅਬਰਾਹਾਮ ਦੀ ਸੰਤਾਨ,*+ 9 ਹਾਂ, ਤੂੰ ਜਿਸ ਨੂੰ ਮੈਂ ਧਰਤੀ ਦੇ ਕੋਨਿਆਂ ਤੋਂ ਲਿਆਂਦਾ।+ ਮੈਂ ਤੈਨੂੰ ਧਰਤੀ ਦੇ ਦੂਰ-ਦੂਰ ਦੇ ਇਲਾਕਿਆਂ ਤੋਂ ਸੱਦਿਆ। ਮੈਂ ਤੈਨੂੰ ਕਿਹਾ, ‘ਤੂੰ ਮੇਰਾ ਸੇਵਕ ਹੈਂ;+ਮੈਂ ਤੈਨੂੰ ਚੁਣਿਆ ਹੈ; ਮੈਂ ਤੈਨੂੰ ਠੁਕਰਾਇਆ ਨਹੀਂ।+