ਯਸਾਯਾਹ 11:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਬਘਿਆੜ ਲੇਲੇ ਨਾਲ ਰਹੇਗਾ*+ਅਤੇ ਚੀਤਾ ਮੇਮਣੇ ਨਾਲ ਲੇਟੇਗਾ,ਵੱਛਾ, ਸ਼ੇਰ ਅਤੇ ਪਲ਼ਿਆ ਹੋਇਆ ਪਸ਼ੂ, ਸਾਰੇ ਇਕੱਠੇ ਰਹਿਣਗੇ;*+ਅਤੇ ਇਕ ਛੋਟਾ ਮੁੰਡਾ ਉਨ੍ਹਾਂ ਨੂੰ ਲਈ ਫਿਰੇਗਾ। ਯਸਾਯਾਹ 35:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 35 ਉਜਾੜ ਅਤੇ ਝੁਲ਼ਸੀ ਜ਼ਮੀਨ ਖ਼ੁਸ਼ੀਆਂ ਮਨਾਵੇਗੀ,+ਰੇਗਿਸਤਾਨ ਬਾਗ਼-ਬਾਗ਼ ਹੋਵੇਗਾ ਤੇ ਕੇਸਰ ਦੇ ਫੁੱਲ ਵਾਂਗ ਖਿੜੇਗਾ।+ ਯਸਾਯਾਹ 65:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਦੇਖੋ! ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਸਿਰਜ ਰਿਹਾ ਹਾਂ;+ਪਹਿਲੀਆਂ ਗੱਲਾਂ ਮਨ ਵਿਚ ਨਹੀਂ ਆਉਣਗੀਆਂ,*ਨਾ ਹੀ ਉਹ ਦਿਲ ਵਿਚ ਆਉਣਗੀਆਂ।+ ਰਸੂਲਾਂ ਦੇ ਕੰਮ 24:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਇਨ੍ਹਾਂ ਆਦਮੀਆਂ ਵਾਂਗ ਮੈਨੂੰ ਵੀ ਇਹ ਆਸ਼ਾ ਹੈ ਕਿ ਪਰਮੇਸ਼ੁਰ ਮਰ ਚੁੱਕੇ ਧਰਮੀ ਅਤੇ ਕੁਧਰਮੀ+ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ।+ ਪ੍ਰਕਾਸ਼ ਦੀ ਕਿਤਾਬ 21:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਫਿਰ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਦੇਖੀ+ ਕਿਉਂਕਿ ਪੁਰਾਣਾ ਆਕਾਸ਼ ਅਤੇ ਪੁਰਾਣੀ ਧਰਤੀ ਖ਼ਤਮ ਹੋ ਚੁੱਕੇ ਸਨ+ ਅਤੇ ਸਮੁੰਦਰ+ ਵੀ ਨਾ ਰਿਹਾ।
6 ਬਘਿਆੜ ਲੇਲੇ ਨਾਲ ਰਹੇਗਾ*+ਅਤੇ ਚੀਤਾ ਮੇਮਣੇ ਨਾਲ ਲੇਟੇਗਾ,ਵੱਛਾ, ਸ਼ੇਰ ਅਤੇ ਪਲ਼ਿਆ ਹੋਇਆ ਪਸ਼ੂ, ਸਾਰੇ ਇਕੱਠੇ ਰਹਿਣਗੇ;*+ਅਤੇ ਇਕ ਛੋਟਾ ਮੁੰਡਾ ਉਨ੍ਹਾਂ ਨੂੰ ਲਈ ਫਿਰੇਗਾ।
17 ਦੇਖੋ! ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਸਿਰਜ ਰਿਹਾ ਹਾਂ;+ਪਹਿਲੀਆਂ ਗੱਲਾਂ ਮਨ ਵਿਚ ਨਹੀਂ ਆਉਣਗੀਆਂ,*ਨਾ ਹੀ ਉਹ ਦਿਲ ਵਿਚ ਆਉਣਗੀਆਂ।+
15 ਇਨ੍ਹਾਂ ਆਦਮੀਆਂ ਵਾਂਗ ਮੈਨੂੰ ਵੀ ਇਹ ਆਸ਼ਾ ਹੈ ਕਿ ਪਰਮੇਸ਼ੁਰ ਮਰ ਚੁੱਕੇ ਧਰਮੀ ਅਤੇ ਕੁਧਰਮੀ+ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ।+
21 ਫਿਰ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਦੇਖੀ+ ਕਿਉਂਕਿ ਪੁਰਾਣਾ ਆਕਾਸ਼ ਅਤੇ ਪੁਰਾਣੀ ਧਰਤੀ ਖ਼ਤਮ ਹੋ ਚੁੱਕੇ ਸਨ+ ਅਤੇ ਸਮੁੰਦਰ+ ਵੀ ਨਾ ਰਿਹਾ।