ਯੂਹੰਨਾ 3:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਯਿਸੂ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜਦ ਤਕ ਕੋਈ ਦੁਬਾਰਾ ਜਨਮ ਨਾ ਲਵੇ,*+ ਉਹ ਪਰਮੇਸ਼ੁਰ ਦੇ ਰਾਜ ਨੂੰ ਨਹੀਂ ਦੇਖ ਸਕਦਾ।”+ 1 ਪਤਰਸ 1:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਜੀਉਂਦੇ ਅਤੇ ਅਮਰ ਪਰਮੇਸ਼ੁਰ ਦੇ ਬਚਨ ਦੇ ਜ਼ਰੀਏ+ ਤੁਹਾਨੂੰ ਨਾਸ਼ਵਾਨ ਬੀ ਦੁਆਰਾ ਨਹੀਂ, ਸਗੋਂ ਅਵਿਨਾਸ਼ੀ ਬੀ*+ ਰਾਹੀਂ ਨਵਾਂ ਜਨਮ ਦਿੱਤਾ ਗਿਆ ਹੈ।+ 1 ਯੂਹੰਨਾ 3:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਪਰਮੇਸ਼ੁਰ ਦੇ ਬੱਚੇ ਪਾਪ ਕਰਨ ਵਿਚ ਲੱਗੇ ਨਹੀਂ ਰਹਿੰਦੇ+ ਕਿਉਂਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ* ਉਨ੍ਹਾਂ ਵਿਚ ਰਹਿੰਦੀ ਹੈ ਅਤੇ ਇਹ ਹੋ ਨਹੀਂ ਸਕਦਾ ਕਿ ਉਹ ਪਾਪ ਕਰਦੇ ਰਹਿਣ ਕਿਉਂਕਿ ਉਹ ਪਰਮੇਸ਼ੁਰ ਦੇ ਬੱਚੇ ਹਨ।+
3 ਯਿਸੂ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜਦ ਤਕ ਕੋਈ ਦੁਬਾਰਾ ਜਨਮ ਨਾ ਲਵੇ,*+ ਉਹ ਪਰਮੇਸ਼ੁਰ ਦੇ ਰਾਜ ਨੂੰ ਨਹੀਂ ਦੇਖ ਸਕਦਾ।”+
23 ਜੀਉਂਦੇ ਅਤੇ ਅਮਰ ਪਰਮੇਸ਼ੁਰ ਦੇ ਬਚਨ ਦੇ ਜ਼ਰੀਏ+ ਤੁਹਾਨੂੰ ਨਾਸ਼ਵਾਨ ਬੀ ਦੁਆਰਾ ਨਹੀਂ, ਸਗੋਂ ਅਵਿਨਾਸ਼ੀ ਬੀ*+ ਰਾਹੀਂ ਨਵਾਂ ਜਨਮ ਦਿੱਤਾ ਗਿਆ ਹੈ।+
9 ਪਰਮੇਸ਼ੁਰ ਦੇ ਬੱਚੇ ਪਾਪ ਕਰਨ ਵਿਚ ਲੱਗੇ ਨਹੀਂ ਰਹਿੰਦੇ+ ਕਿਉਂਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ* ਉਨ੍ਹਾਂ ਵਿਚ ਰਹਿੰਦੀ ਹੈ ਅਤੇ ਇਹ ਹੋ ਨਹੀਂ ਸਕਦਾ ਕਿ ਉਹ ਪਾਪ ਕਰਦੇ ਰਹਿਣ ਕਿਉਂਕਿ ਉਹ ਪਰਮੇਸ਼ੁਰ ਦੇ ਬੱਚੇ ਹਨ।+