12 ਪਰ ਜਿੰਨੇ ਵੀ ਲੋਕਾਂ ਨੇ ਉਸ ਨੂੰ ਕਬੂਲ ਕੀਤਾ, ਉਨ੍ਹਾਂ ਨੂੰ ਉਸ ਨੇ ਪਰਮੇਸ਼ੁਰ ਦੇ ਬੱਚੇ ਬਣਨ ਦਾ ਹੱਕ ਦਿੱਤਾ+ ਕਿਉਂਕਿ ਉਨ੍ਹਾਂ ਨੇ ਉਸ ਦੇ ਨਾਂ ਉੱਤੇ ਨਿਹਚਾ ਕੀਤੀ ਸੀ।+ 13 ਉਨ੍ਹਾਂ ਦਾ ਜਨਮ ਨਾ ਖ਼ੂਨ ਦੇ ਰਿਸ਼ਤੇ ਕਰਕੇ, ਨਾ ਸਰੀਰ ਦੀ ਇੱਛਾ ਕਰਕੇ ਤੇ ਨਾ ਕਿਸੇ ਇਨਸਾਨ ਕਰਕੇ ਹੋਇਆ ਸੀ, ਸਗੋਂ ਪਰਮੇਸ਼ੁਰ ਕਰਕੇ ਹੋਇਆ ਸੀ।+