ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯੂਹੰਨਾ 12:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਉਸ ਦੇ ਚੇਲਿਆਂ ਨੂੰ ਪਹਿਲਾਂ ਤਾਂ ਇਹ ਗੱਲਾਂ ਸਮਝ ਨਾ ਆਈਆਂ, ਪਰ ਫਿਰ ਜਦੋਂ ਯਿਸੂ ਨੂੰ ਮਹਿਮਾ ਮਿਲੀ,+ ਉਦੋਂ ਉਨ੍ਹਾਂ ਨੂੰ ਯਾਦ ਆਇਆ ਕਿ ਇਹ ਗੱਲਾਂ ਉਸੇ ਬਾਰੇ ਲਿਖੀਆਂ ਗਈਆਂ ਸਨ ਅਤੇ ਭੀੜ ਨੇ ਇਸੇ ਤਰ੍ਹਾਂ ਉਸ ਦਾ ਸੁਆਗਤ ਕੀਤਾ ਸੀ।+

  • ਯੂਹੰਨਾ 13:31, 32
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 31 ਫਿਰ ਉਸ ਦੇ ਚਲੇ ਜਾਣ ਤੋਂ ਬਾਅਦ ਯਿਸੂ ਨੇ ਕਿਹਾ: “ਹੁਣ ਮਨੁੱਖ ਦੇ ਪੁੱਤਰ ਦੀ ਮਹਿਮਾ ਹੋਈ ਹੈ+ ਅਤੇ ਉਸ ਰਾਹੀਂ ਪਰਮੇਸ਼ੁਰ ਦੀ ਮਹਿਮਾ ਹੋਈ ਹੈ। 32 ਪਰਮੇਸ਼ੁਰ ਆਪ ਪੁੱਤਰ ਦੀ ਮਹਿਮਾ ਕਰੇਗਾ+ ਅਤੇ ਉਹ ਤੁਰੰਤ ਉਸ ਦੀ ਮਹਿਮਾ ਕਰੇਗਾ।

  • 1 ਤਿਮੋਥਿਉਸ 3:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਵਾਕਈ, ਪਰਮੇਸ਼ੁਰ ਦੀ ਭਗਤੀ ਦਾ ਪਵਿੱਤਰ ਭੇਤ ਮਹਾਨ ਹੈ: ‘ਯਿਸੂ ਇਨਸਾਨ ਦੇ ਰੂਪ ਵਿਚ ਆਇਆ,+ ਸਵਰਗੀ ਸਰੀਰ ਵਿਚ ਨਿਰਦੋਸ਼ ਠਹਿਰਾਇਆ ਗਿਆ,+ ਉਹ ਦੂਤਾਂ ਸਾਮ੍ਹਣੇ ਪ੍ਰਗਟ ਹੋਇਆ,+ ਕੌਮਾਂ ਵਿਚ ਉਸ ਬਾਰੇ ਗਵਾਹੀ ਦਿੱਤੀ ਗਈ,+ ਦੁਨੀਆਂ ਵਿਚ ਉਸ ਉੱਤੇ ਵਿਸ਼ਵਾਸ ਕੀਤਾ ਗਿਆ+ ਅਤੇ ਉਸ ਨੂੰ ਸਵਰਗ ਲਿਜਾਇਆ ਗਿਆ ਅਤੇ ਉੱਥੇ ਉਸ ਨੂੰ ਮਹਿਮਾ ਦਿੱਤੀ ਗਈ।’

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ