ਹਿਜ਼ਕੀਏਲ 34:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਮੈਂ ਆਪਣੇ ਸੇਵਕ ਦਾਊਦ ਨੂੰ ਉਨ੍ਹਾਂ ਦਾ ਚਰਵਾਹਾ ਨਿਯੁਕਤ ਕਰਾਂਗਾ+ ਅਤੇ ਉਹ ਉਨ੍ਹਾਂ ਦਾ ਢਿੱਡ ਭਰੇਗਾ। ਉਹ ਆਪ ਉਨ੍ਹਾਂ ਦਾ ਢਿੱਡ ਭਰੇਗਾ ਅਤੇ ਉਨ੍ਹਾਂ ਦਾ ਚਰਵਾਹਾ ਬਣੇਗਾ।+ ਹਿਜ਼ਕੀਏਲ 37:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 “‘“ਮੇਰਾ ਸੇਵਕ ਦਾਊਦ ਉਨ੍ਹਾਂ ਦਾ ਰਾਜਾ ਹੋਵੇਗਾ+ ਅਤੇ ਉਨ੍ਹਾਂ ਸਾਰਿਆਂ ਦਾ ਇੱਕੋ ਚਰਵਾਹਾ ਹੋਵੇਗਾ।+ ਉਹ ਮੇਰੇ ਕਾਨੂੰਨਾਂ ʼਤੇ ਚੱਲਣਗੇ ਅਤੇ ਮੇਰੇ ਨਿਯਮਾਂ ਦੀ ਧਿਆਨ ਨਾਲ ਪਾਲਣਾ ਕਰਨਗੇ।+ 1 ਪਤਰਸ 5:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਜਦੋਂ ਮੁੱਖ ਚਰਵਾਹਾ+ ਪ੍ਰਗਟ ਹੋਵੇਗਾ, ਤਾਂ ਤੁਹਾਨੂੰ ਮਹਿਮਾ ਦਾ ਮੁਕਟ ਮਿਲੇਗਾ ਜਿਸ ਦੀ ਸੁੰਦਰਤਾ ਕਦੀ ਖ਼ਤਮ ਨਹੀਂ ਹੋਵੇਗੀ।+
23 ਮੈਂ ਆਪਣੇ ਸੇਵਕ ਦਾਊਦ ਨੂੰ ਉਨ੍ਹਾਂ ਦਾ ਚਰਵਾਹਾ ਨਿਯੁਕਤ ਕਰਾਂਗਾ+ ਅਤੇ ਉਹ ਉਨ੍ਹਾਂ ਦਾ ਢਿੱਡ ਭਰੇਗਾ। ਉਹ ਆਪ ਉਨ੍ਹਾਂ ਦਾ ਢਿੱਡ ਭਰੇਗਾ ਅਤੇ ਉਨ੍ਹਾਂ ਦਾ ਚਰਵਾਹਾ ਬਣੇਗਾ।+
24 “‘“ਮੇਰਾ ਸੇਵਕ ਦਾਊਦ ਉਨ੍ਹਾਂ ਦਾ ਰਾਜਾ ਹੋਵੇਗਾ+ ਅਤੇ ਉਨ੍ਹਾਂ ਸਾਰਿਆਂ ਦਾ ਇੱਕੋ ਚਰਵਾਹਾ ਹੋਵੇਗਾ।+ ਉਹ ਮੇਰੇ ਕਾਨੂੰਨਾਂ ʼਤੇ ਚੱਲਣਗੇ ਅਤੇ ਮੇਰੇ ਨਿਯਮਾਂ ਦੀ ਧਿਆਨ ਨਾਲ ਪਾਲਣਾ ਕਰਨਗੇ।+
4 ਜਦੋਂ ਮੁੱਖ ਚਰਵਾਹਾ+ ਪ੍ਰਗਟ ਹੋਵੇਗਾ, ਤਾਂ ਤੁਹਾਨੂੰ ਮਹਿਮਾ ਦਾ ਮੁਕਟ ਮਿਲੇਗਾ ਜਿਸ ਦੀ ਸੁੰਦਰਤਾ ਕਦੀ ਖ਼ਤਮ ਨਹੀਂ ਹੋਵੇਗੀ।+