ਯਸਾਯਾਹ 53:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਸ ਨੂੰ ਦੁਸ਼ਟਾਂ ਨਾਲ ਦਫ਼ਨਾਉਣ ਲਈ ਜਗ੍ਹਾ ਦਿੱਤੀ ਗਈ,*+ਉਸ ਦੀ ਮੌਤ ਹੋਣ ਤੇ ਉਸ ਨੂੰ ਅਮੀਰਾਂ* ਨਾਲ ਦਫ਼ਨਾਇਆ ਗਿਆ,+ਭਾਵੇਂ ਕਿ ਉਸ ਨੇ ਕੋਈ ਬੁਰਾਈ* ਨਹੀਂ ਸੀ ਕੀਤੀਅਤੇ ਨਾ ਹੀ ਆਪਣੇ ਮੂੰਹੋਂ ਧੋਖਾ ਦੇਣ ਵਾਲੀਆਂ ਗੱਲਾਂ ਕਹੀਆਂ ਸਨ।+ ਲੂਕਾ 23:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਜਦੋਂ ਉਹ ਖੋਪੜੀ ਨਾਂ ਦੀ ਜਗ੍ਹਾ ਪਹੁੰਚੇ,+ ਤਾਂ ਉਨ੍ਹਾਂ ਨੇ ਉਸ ਨੂੰ ਅਪਰਾਧੀਆਂ ਦੇ ਨਾਲ ਸੂਲ਼ੀ ʼਤੇ ਟੰਗ ਦਿੱਤਾ, ਇਕ ਅਪਰਾਧੀ ਉਸ ਦੇ ਸੱਜੇ ਪਾਸੇ ਸੀ ਅਤੇ ਦੂਜਾ ਖੱਬੇ ਪਾਸੇ।+
9 ਉਸ ਨੂੰ ਦੁਸ਼ਟਾਂ ਨਾਲ ਦਫ਼ਨਾਉਣ ਲਈ ਜਗ੍ਹਾ ਦਿੱਤੀ ਗਈ,*+ਉਸ ਦੀ ਮੌਤ ਹੋਣ ਤੇ ਉਸ ਨੂੰ ਅਮੀਰਾਂ* ਨਾਲ ਦਫ਼ਨਾਇਆ ਗਿਆ,+ਭਾਵੇਂ ਕਿ ਉਸ ਨੇ ਕੋਈ ਬੁਰਾਈ* ਨਹੀਂ ਸੀ ਕੀਤੀਅਤੇ ਨਾ ਹੀ ਆਪਣੇ ਮੂੰਹੋਂ ਧੋਖਾ ਦੇਣ ਵਾਲੀਆਂ ਗੱਲਾਂ ਕਹੀਆਂ ਸਨ।+
33 ਜਦੋਂ ਉਹ ਖੋਪੜੀ ਨਾਂ ਦੀ ਜਗ੍ਹਾ ਪਹੁੰਚੇ,+ ਤਾਂ ਉਨ੍ਹਾਂ ਨੇ ਉਸ ਨੂੰ ਅਪਰਾਧੀਆਂ ਦੇ ਨਾਲ ਸੂਲ਼ੀ ʼਤੇ ਟੰਗ ਦਿੱਤਾ, ਇਕ ਅਪਰਾਧੀ ਉਸ ਦੇ ਸੱਜੇ ਪਾਸੇ ਸੀ ਅਤੇ ਦੂਜਾ ਖੱਬੇ ਪਾਸੇ।+