-
ਮੱਤੀ 27:57-60ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
57 ਦੁਪਹਿਰ ਢਲ਼ ਚੁੱਕੀ ਸੀ। ਉਦੋਂ ਅਰਿਮਥੀਆ ਦਾ ਰਹਿਣ ਵਾਲਾ ਇਕ ਅਮੀਰ ਆਦਮੀ ਯੂਸੁਫ਼ ਆਇਆ। ਉਹ ਵੀ ਯਿਸੂ ਦਾ ਚੇਲਾ ਸੀ+ 58 ਅਤੇ ਉਸ ਨੇ ਪਿਲਾਤੁਸ ਕੋਲ ਜਾ ਕੇ ਯਿਸੂ ਦੀ ਲਾਸ਼ ਮੰਗੀ।+ ਪਿਲਾਤੁਸ ਨੇ ਹੁਕਮ ਦਿੱਤਾ ਕਿ ਉਸ ਨੂੰ ਲਾਸ਼ ਦਿੱਤੀ ਜਾਵੇ।+ 59 ਯੂਸੁਫ਼ ਨੇ ਲਾਸ਼ ਲੈ ਕੇ ਉਸ ਨੂੰ ਇਕ ਵਧੀਆ ਕੱਪੜੇ ਵਿਚ ਲਪੇਟਿਆ+ 60 ਅਤੇ ਆਪਣੀ ਨਵੀਂ ਕਬਰ ਵਿਚ ਰੱਖਿਆ+ ਜੋ ਉਸ ਨੇ ਇਕ ਚਟਾਨ ਨੂੰ ਤਰਾਸ਼ ਕੇ ਬਣਵਾਈ ਸੀ। ਇਕ ਵੱਡਾ ਪੱਥਰ ਕਬਰ ਦੇ ਮੂੰਹ ʼਤੇ ਰੱਖਣ ਤੋਂ ਬਾਅਦ ਉਹ ਚਲਾ ਗਿਆ।
-