ਮੱਤੀ 14:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਹੇਰੋਦੇਸ* ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ ਹੇਰੋਦਿਆਸ ਦੇ ਕਹਿਣ ʼਤੇ ਯੂਹੰਨਾ ਨੂੰ ਗਿਰਫ਼ਤਾਰ ਕਰ ਲਿਆ ਸੀ ਅਤੇ ਬੇੜੀਆਂ ਨਾਲ ਬੰਨ੍ਹ ਕੇ ਕੈਦ ਵਿਚ ਸੁੱਟ ਦਿੱਤਾ ਸੀ+ ਲੂਕਾ 3:19, 20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਪਰ ਉਸ ਨੇ ਜ਼ਿਲ੍ਹੇ ਦੇ ਹਾਕਮ ਹੇਰੋਦੇਸ ਨੂੰ ਆਪਣੀ ਭਰਜਾਈ ਹੇਰੋਦਿਆਸ ਨੂੰ ਰੱਖਣ ਕਰਕੇ ਅਤੇ ਬਾਕੀ ਸਾਰੇ ਬੁਰੇ ਕੰਮਾਂ ਕਰਕੇ ਤਾੜਿਆ ਸੀ। 20 ਇਸ ਕਰਕੇ, ਹੇਰੋਦੇਸ ਨੇ ਇਕ ਹੋਰ ਬੁਰਾ ਕੰਮ ਕੀਤਾ: ਉਸ ਨੇ ਯੂਹੰਨਾ ਨੂੰ ਕੈਦ ਵਿਚ ਬੰਦ ਕਰ ਦਿੱਤਾ।+
3 ਹੇਰੋਦੇਸ* ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ ਹੇਰੋਦਿਆਸ ਦੇ ਕਹਿਣ ʼਤੇ ਯੂਹੰਨਾ ਨੂੰ ਗਿਰਫ਼ਤਾਰ ਕਰ ਲਿਆ ਸੀ ਅਤੇ ਬੇੜੀਆਂ ਨਾਲ ਬੰਨ੍ਹ ਕੇ ਕੈਦ ਵਿਚ ਸੁੱਟ ਦਿੱਤਾ ਸੀ+
19 ਪਰ ਉਸ ਨੇ ਜ਼ਿਲ੍ਹੇ ਦੇ ਹਾਕਮ ਹੇਰੋਦੇਸ ਨੂੰ ਆਪਣੀ ਭਰਜਾਈ ਹੇਰੋਦਿਆਸ ਨੂੰ ਰੱਖਣ ਕਰਕੇ ਅਤੇ ਬਾਕੀ ਸਾਰੇ ਬੁਰੇ ਕੰਮਾਂ ਕਰਕੇ ਤਾੜਿਆ ਸੀ। 20 ਇਸ ਕਰਕੇ, ਹੇਰੋਦੇਸ ਨੇ ਇਕ ਹੋਰ ਬੁਰਾ ਕੰਮ ਕੀਤਾ: ਉਸ ਨੇ ਯੂਹੰਨਾ ਨੂੰ ਕੈਦ ਵਿਚ ਬੰਦ ਕਰ ਦਿੱਤਾ।+