ਰਸੂਲਾਂ ਦੇ ਕੰਮ 10:45 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 45 ਪਤਰਸ ਨਾਲ ਆਏ ਯਹੂਦੀ ਚੇਲੇ* ਇਹ ਦੇਖ ਕੇ ਹੱਕੇ-ਬੱਕੇ ਰਹਿ ਗਏ ਕਿ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਨੂੰ ਵੀ ਪਵਿੱਤਰ ਸ਼ਕਤੀ ਦੀ ਦਾਤ ਮਿਲ ਰਹੀ ਸੀ। ਗਲਾਤੀਆਂ 2:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਪਹਿਲਾਂ ਉਹ ਗ਼ੈਰ-ਯਹੂਦੀਆਂ ਨਾਲ ਬੈਠ ਕੇ ਖਾਂਦਾ-ਪੀਂਦਾ ਹੁੰਦਾ ਸੀ,+ ਪਰ ਫਿਰ ਜਦੋਂ ਯਾਕੂਬ ਕੋਲੋਂ ਕੁਝ ਭਰਾ ਆਏ,+ ਤਾਂ ਜਿਨ੍ਹਾਂ ਨੇ ਸੁੰਨਤ ਕਰਵਾਈ ਹੋਈ ਸੀ, ਉਨ੍ਹਾਂ ਤੋਂ ਡਰ ਕੇ ਉਸ ਨੇ ਗ਼ੈਰ-ਯਹੂਦੀਆਂ ਨਾਲ ਖਾਣਾ-ਪੀਣਾ ਛੱਡ ਦਿੱਤਾ ਤੇ ਉਨ੍ਹਾਂ ਤੋਂ ਦੂਰ-ਦੂਰ ਰਹਿਣ ਲੱਗਾ।+
45 ਪਤਰਸ ਨਾਲ ਆਏ ਯਹੂਦੀ ਚੇਲੇ* ਇਹ ਦੇਖ ਕੇ ਹੱਕੇ-ਬੱਕੇ ਰਹਿ ਗਏ ਕਿ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਨੂੰ ਵੀ ਪਵਿੱਤਰ ਸ਼ਕਤੀ ਦੀ ਦਾਤ ਮਿਲ ਰਹੀ ਸੀ।
12 ਪਹਿਲਾਂ ਉਹ ਗ਼ੈਰ-ਯਹੂਦੀਆਂ ਨਾਲ ਬੈਠ ਕੇ ਖਾਂਦਾ-ਪੀਂਦਾ ਹੁੰਦਾ ਸੀ,+ ਪਰ ਫਿਰ ਜਦੋਂ ਯਾਕੂਬ ਕੋਲੋਂ ਕੁਝ ਭਰਾ ਆਏ,+ ਤਾਂ ਜਿਨ੍ਹਾਂ ਨੇ ਸੁੰਨਤ ਕਰਵਾਈ ਹੋਈ ਸੀ, ਉਨ੍ਹਾਂ ਤੋਂ ਡਰ ਕੇ ਉਸ ਨੇ ਗ਼ੈਰ-ਯਹੂਦੀਆਂ ਨਾਲ ਖਾਣਾ-ਪੀਣਾ ਛੱਡ ਦਿੱਤਾ ਤੇ ਉਨ੍ਹਾਂ ਤੋਂ ਦੂਰ-ਦੂਰ ਰਹਿਣ ਲੱਗਾ।+