-
ਕੂਚ 12:48ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
48 ਜੇ ਤੁਹਾਡੇ ਵਿਚ ਕੋਈ ਪਰਦੇਸੀ ਰਹਿੰਦਾ ਹੈ ਅਤੇ ਯਹੋਵਾਹ ਦੀ ਭਗਤੀ ਕਰਨ ਲਈ ਪਸਾਹ ਦਾ ਤਿਉਹਾਰ ਮਨਾਉਣਾ ਚਾਹੁੰਦਾ ਹੈ, ਤਾਂ ਉਸ ਦੇ ਘਰਾਣੇ ਦੇ ਸਾਰੇ ਆਦਮੀਆਂ ਦੀ ਸੁੰਨਤ ਕੀਤੀ ਜਾਵੇ। ਫਿਰ ਉਹ ਤਿਉਹਾਰ ਮਨਾ ਸਕਦਾ ਹੈ ਅਤੇ ਉਸ ਨੂੰ ਪੈਦਾਇਸ਼ੀ ਇਜ਼ਰਾਈਲੀ ਸਮਝਿਆ ਜਾਵੇਗਾ। ਪਰ ਬੇਸੁੰਨਤਾ ਆਦਮੀ ਪਸਾਹ ਦੀ ਬਲ਼ੀ ਨਹੀਂ ਖਾ ਸਕਦਾ।+
-