-
ਰਸੂਲਾਂ ਦੇ ਕੰਮ 13:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਅੰਤਾਕੀਆ ਦੀ ਮੰਡਲੀ ਵਿਚ ਇਹ ਨਬੀ ਅਤੇ ਸਿੱਖਿਅਕ ਸਨ:+ ਬਰਨਾਬਾਸ, ਸ਼ਿਮਓਨ ਜੋ ਕਾਲਾ* ਕਹਾਉਂਦਾ ਹੈ, ਕੁਰੇਨੇ ਦਾ ਲੂਕੀਉਸ, ਮਨਏਨ ਜਿਹੜਾ ਜ਼ਿਲ੍ਹੇ ਦੇ ਹਾਕਮ ਹੇਰੋਦੇਸ ਨਾਲ ਪੜ੍ਹਿਆ ਸੀ ਅਤੇ ਸੌਲੁਸ। 2 ਜਦੋਂ ਉਹ ਯਹੋਵਾਹ* ਦੀ ਸੇਵਾ* ਕਰ ਰਹੇ ਸਨ ਅਤੇ ਵਰਤ ਰੱਖ ਰਹੇ ਸਨ, ਉਦੋਂ ਪਵਿੱਤਰ ਸ਼ਕਤੀ ਨੇ ਕਿਹਾ: “ਮੇਰੇ ਲਈ ਬਰਨਾਬਾਸ ਅਤੇ ਸੌਲੁਸ ਨੂੰ ਅਲੱਗ ਰੱਖੋ+ ਕਿਉਂਕਿ ਮੈਂ ਉਨ੍ਹਾਂ ਨੂੰ ਖ਼ਾਸ ਕੰਮ ਲਈ ਬੁਲਾਇਆ ਹੈ।”+
-