-
ਰਸੂਲਾਂ ਦੇ ਕੰਮ 13:2ਪਵਿੱਤਰ ਬਾਈਬਲ
-
-
2 ਜਦੋਂ ਉਹ ਯਹੋਵਾਹ ਦੀ ਸੇਵਾ ਕਰ ਰਹੇ ਸਨ ਅਤੇ ਵਰਤ ਰੱਖ ਰਹੇ ਸਨ, ਉਦੋਂ ਪਵਿੱਤਰ ਸ਼ਕਤੀ ਨੇ ਕਿਹਾ: “ਮੇਰੇ ਲਈ ਬਰਨਾਬਾਸ ਅਤੇ ਸੌਲੁਸ ਨੂੰ ਅਲੱਗ ਰੱਖੋ ਕਿਉਂਕਿ ਮੈਂ ਉਨ੍ਹਾਂ ਨੂੰ ਖ਼ਾਸ ਕੰਮ ਲਈ ਚੁਣਿਆ ਹੈ।”
-