1 ਕੁਰਿੰਥੀਆਂ 12:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਮਿਸਾਲ ਲਈ, ਪਵਿੱਤਰ ਸ਼ਕਤੀ ਦੀ ਮਦਦ ਨਾਲ ਕੋਈ ਜਣਾ ਬੁੱਧੀਮਾਨੀ ਦੀਆਂ ਗੱਲਾਂ ਕਰਦਾ ਹੈ* ਅਤੇ ਇਸੇ ਸ਼ਕਤੀ ਦੀ ਮਦਦ ਨਾਲ ਕੋਈ ਹੋਰ ਗਿਆਨ ਦੀਆਂ ਗੱਲਾਂ ਦੱਸਦਾ ਹੈ 1 ਕੁਰਿੰਥੀਆਂ 12:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਕੋਈ ਕਰਾਮਾਤਾਂ ਕਰਦਾ ਹੈ,+ ਕੋਈ ਭਵਿੱਖਬਾਣੀਆਂ ਕਰਦਾ ਹੈ, ਕੋਈ ਇਹ ਸਮਝ ਸਕਦਾ ਹੈ ਕਿ ਕੋਈ ਸੰਦੇਸ਼ ਪਰਮੇਸ਼ੁਰ ਤੋਂ ਹੈ ਜਾਂ ਨਹੀਂ,+ ਕੋਈ ਵੱਖੋ-ਵੱਖਰੀਆਂ ਬੋਲੀਆਂ ਵਿਚ ਗੱਲ ਕਰਦਾ ਹੈ+ ਅਤੇ ਕੋਈ ਹੋਰ ਦੂਸਰੀ ਬੋਲੀ ਵਿਚ ਕਹੀਆਂ ਗੱਲਾਂ ਦਾ ਅਨੁਵਾਦ ਕਰਦਾ ਹੈ।+
8 ਮਿਸਾਲ ਲਈ, ਪਵਿੱਤਰ ਸ਼ਕਤੀ ਦੀ ਮਦਦ ਨਾਲ ਕੋਈ ਜਣਾ ਬੁੱਧੀਮਾਨੀ ਦੀਆਂ ਗੱਲਾਂ ਕਰਦਾ ਹੈ* ਅਤੇ ਇਸੇ ਸ਼ਕਤੀ ਦੀ ਮਦਦ ਨਾਲ ਕੋਈ ਹੋਰ ਗਿਆਨ ਦੀਆਂ ਗੱਲਾਂ ਦੱਸਦਾ ਹੈ
10 ਕੋਈ ਕਰਾਮਾਤਾਂ ਕਰਦਾ ਹੈ,+ ਕੋਈ ਭਵਿੱਖਬਾਣੀਆਂ ਕਰਦਾ ਹੈ, ਕੋਈ ਇਹ ਸਮਝ ਸਕਦਾ ਹੈ ਕਿ ਕੋਈ ਸੰਦੇਸ਼ ਪਰਮੇਸ਼ੁਰ ਤੋਂ ਹੈ ਜਾਂ ਨਹੀਂ,+ ਕੋਈ ਵੱਖੋ-ਵੱਖਰੀਆਂ ਬੋਲੀਆਂ ਵਿਚ ਗੱਲ ਕਰਦਾ ਹੈ+ ਅਤੇ ਕੋਈ ਹੋਰ ਦੂਸਰੀ ਬੋਲੀ ਵਿਚ ਕਹੀਆਂ ਗੱਲਾਂ ਦਾ ਅਨੁਵਾਦ ਕਰਦਾ ਹੈ।+