ਰਸੂਲਾਂ ਦੇ ਕੰਮ 3:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਜਦ ਕਿ ਤੁਸੀਂ ਉਸ ਜੀਵਨ ਦੇਣ ਵਾਲੇ ਮੁੱਖ ਆਗੂ ਨੂੰ ਮਾਰ ਸੁੱਟਿਆ।+ ਪਰ ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਅਤੇ ਅਸੀਂ ਇਸ ਗੱਲ ਦੇ ਗਵਾਹ ਹਾਂ।+ ਰੋਮੀਆਂ 4:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਸਗੋਂ ਸਾਡੇ ਲਈ ਵੀ ਲਿਖੇ ਗਏ ਹਨ ਜਿਨ੍ਹਾਂ ਨੂੰ ਧਰਮੀ ਠਹਿਰਾਇਆ ਜਾਵੇਗਾ ਕਿਉਂਕਿ ਅਸੀਂ ਪਰਮੇਸ਼ੁਰ ਉੱਤੇ ਨਿਹਚਾ ਕੀਤੀ ਹੈ ਜਿਸ ਨੇ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦਾ ਕੀਤਾ ਸੀ।+ 1 ਕੁਰਿੰਥੀਆਂ 6:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਪਰ ਪਰਮੇਸ਼ੁਰ ਨੇ ਆਪਣੀ ਸ਼ਕਤੀ ਨਾਲ+ ਪ੍ਰਭੂ ਨੂੰ ਜੀਉਂਦਾ ਕੀਤਾ ਸੀ+ ਅਤੇ ਉਹ ਸਾਨੂੰ ਵੀ ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦਾ ਕਰੇਗਾ।+ ਕੁਲੁੱਸੀਆਂ 2:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਉਸ ਵਾਂਗ ਬਪਤਿਸਮਾ ਲੈਣ ਕਰਕੇ ਤੁਹਾਨੂੰ ਉਸ ਨਾਲ ਦਫ਼ਨਾਇਆ ਗਿਆ ਸੀ+ ਅਤੇ ਉਸ ਨਾਲ ਰਿਸ਼ਤਾ ਹੋਣ ਕਰਕੇ ਤੁਹਾਨੂੰ ਉਸ ਨਾਲ ਜੀਉਂਦਾ ਵੀ ਕੀਤਾ ਗਿਆ ਸੀ+ ਕਿਉਂਕਿ ਤੁਸੀਂ ਉਸ ਨੂੰ ਜੀਉਂਦਾ ਕਰਨ ਵਾਲੇ ਪਰਮੇਸ਼ੁਰ ਦੀ ਸ਼ਕਤੀ ਉੱਤੇ ਨਿਹਚਾ ਕੀਤੀ ਸੀ।+ ਇਬਰਾਨੀਆਂ 13:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਸ਼ਾਂਤੀ ਦੇ ਪਰਮੇਸ਼ੁਰ ਨੇ ਭੇਡਾਂ ਦੇ ਮਹਾਨ ਚਰਵਾਹੇ,+ ਸਾਡੇ ਪ੍ਰਭੂ ਯਿਸੂ ਨੂੰ ਹਮੇਸ਼ਾ ਰਹਿਣ ਵਾਲੇ ਇਕਰਾਰ ਦੇ ਲਹੂ ਨਾਲ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ। ਹੁਣ ਸਾਡੀ ਦੁਆ ਹੈ ਕਿ ਸ਼ਾਂਤੀ ਦਾ ਪਰਮੇਸ਼ੁਰ
15 ਜਦ ਕਿ ਤੁਸੀਂ ਉਸ ਜੀਵਨ ਦੇਣ ਵਾਲੇ ਮੁੱਖ ਆਗੂ ਨੂੰ ਮਾਰ ਸੁੱਟਿਆ।+ ਪਰ ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਅਤੇ ਅਸੀਂ ਇਸ ਗੱਲ ਦੇ ਗਵਾਹ ਹਾਂ।+
24 ਸਗੋਂ ਸਾਡੇ ਲਈ ਵੀ ਲਿਖੇ ਗਏ ਹਨ ਜਿਨ੍ਹਾਂ ਨੂੰ ਧਰਮੀ ਠਹਿਰਾਇਆ ਜਾਵੇਗਾ ਕਿਉਂਕਿ ਅਸੀਂ ਪਰਮੇਸ਼ੁਰ ਉੱਤੇ ਨਿਹਚਾ ਕੀਤੀ ਹੈ ਜਿਸ ਨੇ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦਾ ਕੀਤਾ ਸੀ।+
14 ਪਰ ਪਰਮੇਸ਼ੁਰ ਨੇ ਆਪਣੀ ਸ਼ਕਤੀ ਨਾਲ+ ਪ੍ਰਭੂ ਨੂੰ ਜੀਉਂਦਾ ਕੀਤਾ ਸੀ+ ਅਤੇ ਉਹ ਸਾਨੂੰ ਵੀ ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦਾ ਕਰੇਗਾ।+
12 ਉਸ ਵਾਂਗ ਬਪਤਿਸਮਾ ਲੈਣ ਕਰਕੇ ਤੁਹਾਨੂੰ ਉਸ ਨਾਲ ਦਫ਼ਨਾਇਆ ਗਿਆ ਸੀ+ ਅਤੇ ਉਸ ਨਾਲ ਰਿਸ਼ਤਾ ਹੋਣ ਕਰਕੇ ਤੁਹਾਨੂੰ ਉਸ ਨਾਲ ਜੀਉਂਦਾ ਵੀ ਕੀਤਾ ਗਿਆ ਸੀ+ ਕਿਉਂਕਿ ਤੁਸੀਂ ਉਸ ਨੂੰ ਜੀਉਂਦਾ ਕਰਨ ਵਾਲੇ ਪਰਮੇਸ਼ੁਰ ਦੀ ਸ਼ਕਤੀ ਉੱਤੇ ਨਿਹਚਾ ਕੀਤੀ ਸੀ।+
20 ਸ਼ਾਂਤੀ ਦੇ ਪਰਮੇਸ਼ੁਰ ਨੇ ਭੇਡਾਂ ਦੇ ਮਹਾਨ ਚਰਵਾਹੇ,+ ਸਾਡੇ ਪ੍ਰਭੂ ਯਿਸੂ ਨੂੰ ਹਮੇਸ਼ਾ ਰਹਿਣ ਵਾਲੇ ਇਕਰਾਰ ਦੇ ਲਹੂ ਨਾਲ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ। ਹੁਣ ਸਾਡੀ ਦੁਆ ਹੈ ਕਿ ਸ਼ਾਂਤੀ ਦਾ ਪਰਮੇਸ਼ੁਰ