ਰਸੂਲਾਂ ਦੇ ਕੰਮ 2:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਪਰ ਪਰਮੇਸ਼ੁਰ ਨੇ ਉਸ ਨੂੰ ਮੌਤ ਦੇ ਪੰਜੇ* ਤੋਂ ਛੁਡਾ ਕੇ ਜੀਉਂਦਾ ਕੀਤਾ+ ਕਿਉਂਕਿ ਮੌਤ ਲਈ ਉਸ ਨੂੰ ਆਪਣੇ ਪੰਜੇ ਵਿਚ ਜਕੜੀ ਰੱਖਣਾ ਨਾਮੁਮਕਿਨ ਸੀ।+ ਰਸੂਲਾਂ ਦੇ ਕੰਮ 13:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਪਰ ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ+ 1 ਪਤਰਸ 1:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਤੁਸੀਂ ਉਸ ਰਾਹੀਂ ਪਰਮੇਸ਼ੁਰ ਉੱਤੇ ਨਿਹਚਾ ਰੱਖਦੇ ਹੋ।+ ਪਰਮੇਸ਼ੁਰ ਨੇ ਉਸ ਨੂੰ ਮਰਿਆਂ ਹੋਇਆਂ ਵਿੱਚੋਂ ਜੀਉਂਦਾ ਕੀਤਾ+ ਅਤੇ ਮਹਿਮਾ ਬਖ਼ਸ਼ੀ+ ਤਾਂਕਿ ਤੁਸੀਂ ਪਰਮੇਸ਼ੁਰ ਉੱਤੇ ਨਿਹਚਾ ਅਤੇ ਉਮੀਦ ਰੱਖ ਸਕੋ।
24 ਪਰ ਪਰਮੇਸ਼ੁਰ ਨੇ ਉਸ ਨੂੰ ਮੌਤ ਦੇ ਪੰਜੇ* ਤੋਂ ਛੁਡਾ ਕੇ ਜੀਉਂਦਾ ਕੀਤਾ+ ਕਿਉਂਕਿ ਮੌਤ ਲਈ ਉਸ ਨੂੰ ਆਪਣੇ ਪੰਜੇ ਵਿਚ ਜਕੜੀ ਰੱਖਣਾ ਨਾਮੁਮਕਿਨ ਸੀ।+
21 ਤੁਸੀਂ ਉਸ ਰਾਹੀਂ ਪਰਮੇਸ਼ੁਰ ਉੱਤੇ ਨਿਹਚਾ ਰੱਖਦੇ ਹੋ।+ ਪਰਮੇਸ਼ੁਰ ਨੇ ਉਸ ਨੂੰ ਮਰਿਆਂ ਹੋਇਆਂ ਵਿੱਚੋਂ ਜੀਉਂਦਾ ਕੀਤਾ+ ਅਤੇ ਮਹਿਮਾ ਬਖ਼ਸ਼ੀ+ ਤਾਂਕਿ ਤੁਸੀਂ ਪਰਮੇਸ਼ੁਰ ਉੱਤੇ ਨਿਹਚਾ ਅਤੇ ਉਮੀਦ ਰੱਖ ਸਕੋ।