11 ਹੁਣ ਤਕ ਅਸੀਂ ਭੁੱਖੇ-ਪਿਆਸੇ ਹਾਂ+ ਅਤੇ ਲੀਰਾਂ ਪਾਈ ਫਿਰਦੇ ਹਾਂ ਅਤੇ ਬੇਘਰ ਹਾਂ ਅਤੇ ਦੂਜਿਆਂ ਤੋਂ ਕੁੱਟ ਖਾਂਦੇ ਹਾਂ+ 12 ਅਤੇ ਆਪਣੇ ਹੱਥੀਂ ਮਿਹਨਤ ਕਰਦੇ ਹਾਂ।+ ਜਦੋਂ ਲੋਕ ਸਾਡੀ ਬੇਇੱਜ਼ਤੀ ਕਰਦੇ ਹਨ, ਤਾਂ ਅਸੀਂ ਉਨ੍ਹਾਂ ਨੂੰ ਅਸੀਸਾਂ ਦਿੰਦੇ ਹਾਂ।+ ਜਦੋਂ ਸਾਡੇ ਉੱਤੇ ਜ਼ੁਲਮ ਕੀਤੇ ਜਾਂਦੇ ਹਨ, ਤਾਂ ਅਸੀਂ ਧੀਰਜ ਨਾਲ ਸਹਿ ਲੈਂਦੇ ਹਾਂ।+