ਰਸੂਲਾਂ ਦੇ ਕੰਮ 18:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਅਤੇ ਉਨ੍ਹਾਂ ਦੇ ਘਰ ਠਹਿਰ ਗਿਆ ਕਿਉਂਕਿ ਪੌਲੁਸ ਤੇ ਉਨ੍ਹਾਂ ਦਾ ਕਿੱਤਾ ਇੱਕੋ ਸੀ, ਉਹ ਤੰਬੂ ਬਣਾਉਣ ਦਾ ਕੰਮ ਕਰਦੇ ਸਨ। ਪੌਲੁਸ ਨੇ ਉਨ੍ਹਾਂ ਨਾਲ ਮਿਲ ਕੇ ਇਹ ਕੰਮ ਕੀਤਾ।+ ਰਸੂਲਾਂ ਦੇ ਕੰਮ 20:34 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 ਤੁਸੀਂ ਆਪ ਜਾਣਦੇ ਹੋ ਕਿ ਮੈਂ ਆਪਣੇ ਹੱਥੀਂ ਆਪਣੀਆਂ ਅਤੇ ਆਪਣੇ ਸਾਥੀਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ।+ 2 ਕੁਰਿੰਥੀਆਂ 11:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਪਰ ਤੁਹਾਡੇ ਨਾਲ ਹੁੰਦਿਆਂ ਜਦੋਂ ਮੈਨੂੰ ਕਿਸੇ ਚੀਜ਼ ਦੀ ਲੋੜ ਪਈ, ਤਾਂ ਮੈਂ ਕਿਸੇ ਉੱਤੇ ਵੀ ਬੋਝ ਨਹੀਂ ਬਣਿਆ ਕਿਉਂਕਿ ਮਕਦੂਨੀਆ ਤੋਂ ਆਏ ਭਰਾਵਾਂ ਨੇ ਮੇਰੀਆਂ ਲੋੜਾਂ ਪੂਰੀਆਂ ਕਰਨ ਲਈ ਮੈਨੂੰ ਬਹੁਤ ਕੁਝ ਦਿੱਤਾ।+ ਹਾਂ, ਮੈਂ ਪੂਰਾ ਧਿਆਨ ਰੱਖਿਆ ਕਿ ਮੈਂ ਤੁਹਾਡੇ ਲਈ ਬੋਝ ਨਾ ਬਣਾਂ ਅਤੇ ਨਾ ਹੀ ਕਦੇ ਬਣਾਂਗਾ।+ 2 ਥੱਸਲੁਨੀਕੀਆਂ 3:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਅਤੇ ਨਾ ਹੀ ਕਿਸੇ ਦੇ ਘਰੋਂ ਮੁਫ਼ਤ ਵਿਚ* ਰੋਟੀ ਖਾਧੀ।+ ਇਸ ਦੀ ਬਜਾਇ, ਅਸੀਂ ਦਿਨ-ਰਾਤ ਅਣਥੱਕ ਮਿਹਨਤ ਕੀਤੀ ਤਾਂਕਿ ਅਸੀਂ ਤੁਹਾਡੇ ਉੱਤੇ ਆਪਣੇ ਖ਼ਰਚਿਆਂ ਦਾ ਬੋਝ ਨਾ ਪਾਈਏ।+ 2 ਥੱਸਲੁਨੀਕੀਆਂ 3:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਅਸਲ ਵਿਚ, ਤੁਹਾਡੇ ਨਾਲ ਹੁੰਦਿਆਂ ਅਸੀਂ ਤੁਹਾਨੂੰ ਇਹ ਹੁਕਮ ਦਿੰਦੇ ਹੁੰਦੇ ਸੀ: “ਜਿਹੜਾ ਇਨਸਾਨ ਕੰਮ ਨਹੀਂ ਕਰਨਾ ਚਾਹੁੰਦਾ, ਉਸ ਨੂੰ ਰੋਟੀ ਖਾਣ ਦਾ ਵੀ ਹੱਕ ਨਹੀਂ ਹੈ।”+
3 ਅਤੇ ਉਨ੍ਹਾਂ ਦੇ ਘਰ ਠਹਿਰ ਗਿਆ ਕਿਉਂਕਿ ਪੌਲੁਸ ਤੇ ਉਨ੍ਹਾਂ ਦਾ ਕਿੱਤਾ ਇੱਕੋ ਸੀ, ਉਹ ਤੰਬੂ ਬਣਾਉਣ ਦਾ ਕੰਮ ਕਰਦੇ ਸਨ। ਪੌਲੁਸ ਨੇ ਉਨ੍ਹਾਂ ਨਾਲ ਮਿਲ ਕੇ ਇਹ ਕੰਮ ਕੀਤਾ।+
9 ਪਰ ਤੁਹਾਡੇ ਨਾਲ ਹੁੰਦਿਆਂ ਜਦੋਂ ਮੈਨੂੰ ਕਿਸੇ ਚੀਜ਼ ਦੀ ਲੋੜ ਪਈ, ਤਾਂ ਮੈਂ ਕਿਸੇ ਉੱਤੇ ਵੀ ਬੋਝ ਨਹੀਂ ਬਣਿਆ ਕਿਉਂਕਿ ਮਕਦੂਨੀਆ ਤੋਂ ਆਏ ਭਰਾਵਾਂ ਨੇ ਮੇਰੀਆਂ ਲੋੜਾਂ ਪੂਰੀਆਂ ਕਰਨ ਲਈ ਮੈਨੂੰ ਬਹੁਤ ਕੁਝ ਦਿੱਤਾ।+ ਹਾਂ, ਮੈਂ ਪੂਰਾ ਧਿਆਨ ਰੱਖਿਆ ਕਿ ਮੈਂ ਤੁਹਾਡੇ ਲਈ ਬੋਝ ਨਾ ਬਣਾਂ ਅਤੇ ਨਾ ਹੀ ਕਦੇ ਬਣਾਂਗਾ।+
8 ਅਤੇ ਨਾ ਹੀ ਕਿਸੇ ਦੇ ਘਰੋਂ ਮੁਫ਼ਤ ਵਿਚ* ਰੋਟੀ ਖਾਧੀ।+ ਇਸ ਦੀ ਬਜਾਇ, ਅਸੀਂ ਦਿਨ-ਰਾਤ ਅਣਥੱਕ ਮਿਹਨਤ ਕੀਤੀ ਤਾਂਕਿ ਅਸੀਂ ਤੁਹਾਡੇ ਉੱਤੇ ਆਪਣੇ ਖ਼ਰਚਿਆਂ ਦਾ ਬੋਝ ਨਾ ਪਾਈਏ।+
10 ਅਸਲ ਵਿਚ, ਤੁਹਾਡੇ ਨਾਲ ਹੁੰਦਿਆਂ ਅਸੀਂ ਤੁਹਾਨੂੰ ਇਹ ਹੁਕਮ ਦਿੰਦੇ ਹੁੰਦੇ ਸੀ: “ਜਿਹੜਾ ਇਨਸਾਨ ਕੰਮ ਨਹੀਂ ਕਰਨਾ ਚਾਹੁੰਦਾ, ਉਸ ਨੂੰ ਰੋਟੀ ਖਾਣ ਦਾ ਵੀ ਹੱਕ ਨਹੀਂ ਹੈ।”+