ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਰਾਜਿਆਂ 17:21, 22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਫਿਰ ਉਸ ਨੇ ਆਪਣੇ ਆਪ ਨੂੰ ਬੱਚੇ ʼਤੇ ਤਿੰਨ ਵਾਰ ਪਸਾਰਿਆ ਅਤੇ ਯਹੋਵਾਹ ਅੱਗੇ ਫ਼ਰਿਆਦ ਕੀਤੀ: “ਹੇ ਮੇਰੇ ਪਰਮੇਸ਼ੁਰ ਯਹੋਵਾਹ, ਮੇਰੀ ਬੇਨਤੀ ਹੈ ਕਿ ਇਸ ਬੱਚੇ ਦੀ ਜਾਨ ਦੁਬਾਰਾ ਇਸ ਵਿਚ ਪੈ ਜਾਵੇ।” 22 ਯਹੋਵਾਹ ਨੇ ਏਲੀਯਾਹ ਦੀ ਬੇਨਤੀ ਸੁਣੀ+ ਅਤੇ ਉਸ ਬੱਚੇ ਦੀ ਜਾਨ ਉਸ ਵਿਚ ਵਾਪਸ ਪੈ ਗਈ ਅਤੇ ਉਹ ਜੀਉਂਦਾ ਹੋ ਗਿਆ।+

  • 2 ਰਾਜਿਆਂ 4:32
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 32 ਜਦੋਂ ਅਲੀਸ਼ਾ ਘਰ ਵਿਚ ਆਇਆ, ਤਾਂ ਮੁੰਡਾ ਉਸ ਦੇ ਮੰਜੇ ʼਤੇ ਮਰਿਆ ਪਿਆ ਸੀ।+

  • 2 ਰਾਜਿਆਂ 4:34
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 34 ਫਿਰ ਉਹ ਮੰਜੇ ʼਤੇ ਚੜ੍ਹ ਗਿਆ ਅਤੇ ਬੱਚੇ ਉੱਤੇ ਲੰਮਾ ਪੈ ਗਿਆ, ਉਸ ਨੇ ਆਪਣਾ ਮੂੰਹ ਮੁੰਡੇ ਦੇ ਮੂੰਹ ʼਤੇ ਰੱਖਿਆ, ਆਪਣੀਆਂ ਅੱਖਾਂ ਉਸ ਦੀਆਂ ਅੱਖਾਂ ਉੱਤੇ ਅਤੇ ਆਪਣੀਆਂ ਹਥੇਲੀਆਂ ਉਸ ਦੀਆਂ ਹਥੇਲੀਆਂ ਉੱਤੇ ਰੱਖੀਆਂ ਤੇ ਉਸ ਉੱਤੇ ਪਸਰਿਆ ਰਿਹਾ ਅਤੇ ਬੱਚੇ ਦਾ ਸਰੀਰ ਨਿੱਘਾ ਹੋਣ ਲੱਗ ਪਿਆ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ