3 “ਮੈਂ ਇਕ ਯਹੂਦੀ ਹਾਂ+ ਅਤੇ ਮੈਂ ਕਿਲਿਕੀਆ ਦੇ ਤਰਸੁਸ ਸ਼ਹਿਰ ਵਿਚ ਪੈਦਾ ਹੋਇਆ ਸੀ,+ ਪਰ ਮੈਂ ਇਸ ਸ਼ਹਿਰ ਵਿਚ ਗਮਲੀਏਲ+ ਦੇ ਚਰਨਾਂ ਵਿਚ ਬੈਠ ਕੇ ਸਿੱਖਿਆ ਲਈ ਸੀ। ਮੈਨੂੰ ਸਾਡੇ ਪਿਉ-ਦਾਦਿਆਂ ਦੇ ਕਾਨੂੰਨ ਉੱਤੇ ਸਖ਼ਤੀ ਨਾਲ ਚੱਲਣ ਦੀ ਸਿਖਲਾਈ ਦਿੱਤੀ ਗਈ ਸੀ+ ਅਤੇ ਮੈਂ ਵੀ ਪੂਰੇ ਜੋਸ਼ ਨਾਲ ਪਰਮੇਸ਼ੁਰ ਦੀ ਸੇਵਾ ਕਰਦਾ ਸੀ ਜਿਵੇਂ ਅੱਜ ਤੁਸੀਂ ਸਾਰੇ ਕਰਦੇ ਹੋ।+