-
ਰਸੂਲਾਂ ਦੇ ਕੰਮ 23:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 “ਮੈਂ ਕਲੋਡੀਉਸ ਲੁਸੀਅਸ, ਹਜ਼ੂਰ ਰਾਜਪਾਲ ਫ਼ੇਲਿਕਸ ਨੂੰ ਚਿੱਠੀ ਲਿਖ ਰਿਹਾ ਹਾਂ: ਨਮਸਕਾਰ!
-
-
ਰਸੂਲਾਂ ਦੇ ਕੰਮ 25:24, 25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਫ਼ੇਸਤੁਸ ਨੇ ਕਿਹਾ: “ਹੇ ਰਾਜਾ ਅਗ੍ਰਿੱਪਾ ਅਤੇ ਇੱਥੇ ਸਾਡੇ ਨਾਲ ਹਾਜ਼ਰ ਸਾਰੇ ਲੋਕੋ, ਤੁਸੀਂ ਇਸ ਆਦਮੀ ਨੂੰ ਦੇਖ ਰਹੇ ਹੋ ਜਿਸ ਦੇ ਖ਼ਿਲਾਫ਼ ਯਰੂਸ਼ਲਮ ਵਿਚ ਅਤੇ ਇੱਥੇ ਵੀ ਸਾਰੇ ਯਹੂਦੀਆਂ ਨੇ ਉੱਚੀ-ਉੱਚੀ ਰੌਲ਼ਾ ਪਾ ਕੇ ਮੇਰੇ ਤੋਂ ਮੰਗ ਕੀਤੀ ਹੈ ਕਿ ਇਸ ਆਦਮੀ ਨੂੰ ਮਾਰ ਦਿੱਤਾ ਜਾਵੇ।+ 25 ਪਰ ਮੈਂ ਦੇਖਿਆ ਹੈ ਕਿ ਇਸ ਨੇ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਨਹੀਂ ਕੀਤਾ।+ ਇਸ ਲਈ ਜਦੋਂ ਇਸ ਨੇ ਸਮਰਾਟ ਅੱਗੇ ਫ਼ਰਿਆਦ ਕੀਤੀ, ਤਾਂ ਮੈਂ ਇਸ ਨੂੰ ਸਮਰਾਟ ਕੋਲ ਘੱਲਣ ਦਾ ਫ਼ੈਸਲਾ ਕੀਤਾ।
-