ਰੋਮੀਆਂ 3:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਇਸ ਲਈ ਕਿਸੇ ਵੀ ਇਨਸਾਨ ਨੂੰ ਇਸ ਕਾਨੂੰਨ ਅਨੁਸਾਰ ਕੰਮ ਕਰਨ ਕਰਕੇ ਪਰਮੇਸ਼ੁਰ ਸਾਮ੍ਹਣੇ ਧਰਮੀ ਨਹੀਂ ਠਹਿਰਾਇਆ ਜਾਵੇਗਾ+ ਕਿਉਂਕਿ ਇਸ ਕਾਨੂੰਨ ਰਾਹੀਂ ਸਾਨੂੰ ਸਾਫ਼ ਪਤਾ ਲੱਗਦਾ ਹੈ ਕਿ ਪਾਪ ਅਸਲ ਵਿਚ ਕੀ ਹੈ।+ ਰੋਮੀਆਂ 5:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਕਾਨੂੰਨ ਇਹ ਦਿਖਾਉਣ ਲਈ ਦਿੱਤਾ ਗਿਆ ਸੀ ਕਿ ਇਨਸਾਨ ਕਿੰਨੇ ਗੁਨਾਹਗਾਰ ਹਨ।+ ਪਰ ਪਾਪ ਵਧਣ ਕਰਕੇ ਪਰਮੇਸ਼ੁਰ ਨੇ ਹੋਰ ਵੀ ਅਪਾਰ ਕਿਰਪਾ ਕੀਤੀ। 2 ਕੁਰਿੰਥੀਆਂ 3:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਜੇ ਪੱਥਰ ਦੀਆਂ ਫੱਟੀਆਂ+ ਉੱਤੇ ਲਿਖਿਆ ਮੌਤ ਦੀ ਸਜ਼ਾ ਦੇਣ ਵਾਲਾ ਕਾਨੂੰਨ ਇੰਨੀ ਮਹਿਮਾ ਨਾਲ ਦਿੱਤਾ ਗਿਆ ਸੀ ਕਿ ਉਸ ਮਹਿਮਾ ਕਰਕੇ ਮੂਸਾ ਦੇ ਚਮਕ ਰਹੇ ਚਿਹਰੇ ਨੂੰ ਇਜ਼ਰਾਈਲੀ ਦੇਖ ਨਾ ਸਕੇ+ ਜੋ ਮਹਿਮਾ ਖ਼ਤਮ ਹੋ ਜਾਣੀ ਸੀ,
20 ਇਸ ਲਈ ਕਿਸੇ ਵੀ ਇਨਸਾਨ ਨੂੰ ਇਸ ਕਾਨੂੰਨ ਅਨੁਸਾਰ ਕੰਮ ਕਰਨ ਕਰਕੇ ਪਰਮੇਸ਼ੁਰ ਸਾਮ੍ਹਣੇ ਧਰਮੀ ਨਹੀਂ ਠਹਿਰਾਇਆ ਜਾਵੇਗਾ+ ਕਿਉਂਕਿ ਇਸ ਕਾਨੂੰਨ ਰਾਹੀਂ ਸਾਨੂੰ ਸਾਫ਼ ਪਤਾ ਲੱਗਦਾ ਹੈ ਕਿ ਪਾਪ ਅਸਲ ਵਿਚ ਕੀ ਹੈ।+
20 ਕਾਨੂੰਨ ਇਹ ਦਿਖਾਉਣ ਲਈ ਦਿੱਤਾ ਗਿਆ ਸੀ ਕਿ ਇਨਸਾਨ ਕਿੰਨੇ ਗੁਨਾਹਗਾਰ ਹਨ।+ ਪਰ ਪਾਪ ਵਧਣ ਕਰਕੇ ਪਰਮੇਸ਼ੁਰ ਨੇ ਹੋਰ ਵੀ ਅਪਾਰ ਕਿਰਪਾ ਕੀਤੀ।
7 ਜੇ ਪੱਥਰ ਦੀਆਂ ਫੱਟੀਆਂ+ ਉੱਤੇ ਲਿਖਿਆ ਮੌਤ ਦੀ ਸਜ਼ਾ ਦੇਣ ਵਾਲਾ ਕਾਨੂੰਨ ਇੰਨੀ ਮਹਿਮਾ ਨਾਲ ਦਿੱਤਾ ਗਿਆ ਸੀ ਕਿ ਉਸ ਮਹਿਮਾ ਕਰਕੇ ਮੂਸਾ ਦੇ ਚਮਕ ਰਹੇ ਚਿਹਰੇ ਨੂੰ ਇਜ਼ਰਾਈਲੀ ਦੇਖ ਨਾ ਸਕੇ+ ਜੋ ਮਹਿਮਾ ਖ਼ਤਮ ਹੋ ਜਾਣੀ ਸੀ,