ਗਲਾਤੀਆਂ 5:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਕਿਉਂਕਿ ਸਰੀਰ ਦੀਆਂ ਇੱਛਾਵਾਂ ਪਵਿੱਤਰ ਸ਼ਕਤੀ ਦੇ ਵਿਰੁੱਧ ਹਨ ਅਤੇ ਪਵਿੱਤਰ ਸ਼ਕਤੀ ਸਰੀਰ ਦੀਆਂ ਇੱਛਾਵਾਂ ਦੇ ਵਿਰੁੱਧ ਹੈ; ਇਹ ਇਕ-ਦੂਜੇ ਦੇ ਖ਼ਿਲਾਫ਼ ਹਨ ਜਿਸ ਕਰਕੇ ਤੁਸੀਂ ਜੋ ਕਰਨਾ ਚਾਹੁੰਦੇ ਹੋ, ਉਹ ਨਹੀਂ ਕਰਦੇ।+ ਯਾਕੂਬ 4:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਤੁਸੀਂ ਆਪਸ ਵਿਚ ਲੜਾਈ-ਝਗੜੇ ਕਿਉਂ ਕਰਦੇ ਹੋ? ਕੀ ਇਨ੍ਹਾਂ ਦਾ ਕਾਰਨ ਤੁਹਾਡੀਆਂ ਸਰੀਰਕ ਇੱਛਾਵਾਂ ਨਹੀਂ ਹਨ ਜੋ ਤੁਹਾਨੂੰ ਵੱਸ ਵਿਚ ਕਰਨ ਲਈ ਤੁਹਾਡੇ ਅੰਦਰ* ਲੜਦੀਆਂ ਰਹਿੰਦੀਆਂ ਹਨ?+
17 ਕਿਉਂਕਿ ਸਰੀਰ ਦੀਆਂ ਇੱਛਾਵਾਂ ਪਵਿੱਤਰ ਸ਼ਕਤੀ ਦੇ ਵਿਰੁੱਧ ਹਨ ਅਤੇ ਪਵਿੱਤਰ ਸ਼ਕਤੀ ਸਰੀਰ ਦੀਆਂ ਇੱਛਾਵਾਂ ਦੇ ਵਿਰੁੱਧ ਹੈ; ਇਹ ਇਕ-ਦੂਜੇ ਦੇ ਖ਼ਿਲਾਫ਼ ਹਨ ਜਿਸ ਕਰਕੇ ਤੁਸੀਂ ਜੋ ਕਰਨਾ ਚਾਹੁੰਦੇ ਹੋ, ਉਹ ਨਹੀਂ ਕਰਦੇ।+
4 ਤੁਸੀਂ ਆਪਸ ਵਿਚ ਲੜਾਈ-ਝਗੜੇ ਕਿਉਂ ਕਰਦੇ ਹੋ? ਕੀ ਇਨ੍ਹਾਂ ਦਾ ਕਾਰਨ ਤੁਹਾਡੀਆਂ ਸਰੀਰਕ ਇੱਛਾਵਾਂ ਨਹੀਂ ਹਨ ਜੋ ਤੁਹਾਨੂੰ ਵੱਸ ਵਿਚ ਕਰਨ ਲਈ ਤੁਹਾਡੇ ਅੰਦਰ* ਲੜਦੀਆਂ ਰਹਿੰਦੀਆਂ ਹਨ?+