ਰੋਮੀਆਂ 7:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਪਰ ਮੈਂ ਆਪਣੇ ਸਰੀਰ* ਵਿਚ ਇਕ ਹੋਰ ਕਾਨੂੰਨ ਦੇਖਦਾ ਹਾਂ ਜੋ ਮੇਰੇ ਮਨ ਦੇ ਕਾਨੂੰਨ ਨਾਲ ਲੜਦਾ ਹੈ।+ ਇਹ ਮੈਨੂੰ ਪਾਪ ਦੇ ਕਾਨੂੰਨ ਦਾ ਗ਼ੁਲਾਮ ਬਣਾ ਕੇ ਰੱਖਦਾ ਹੈ+ ਜੋ ਮੇਰੇ ਸਰੀਰ* ਵਿਚ ਹੈ। ਗਲਾਤੀਆਂ 5:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਕਿਉਂਕਿ ਸਰੀਰ ਦੀਆਂ ਇੱਛਾਵਾਂ ਪਵਿੱਤਰ ਸ਼ਕਤੀ ਦੇ ਵਿਰੁੱਧ ਹਨ ਅਤੇ ਪਵਿੱਤਰ ਸ਼ਕਤੀ ਸਰੀਰ ਦੀਆਂ ਇੱਛਾਵਾਂ ਦੇ ਵਿਰੁੱਧ ਹੈ; ਇਹ ਇਕ-ਦੂਜੇ ਦੇ ਖ਼ਿਲਾਫ਼ ਹਨ ਜਿਸ ਕਰਕੇ ਤੁਸੀਂ ਜੋ ਕਰਨਾ ਚਾਹੁੰਦੇ ਹੋ, ਉਹ ਨਹੀਂ ਕਰਦੇ।+ ਯਾਕੂਬ 3:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਪਰ ਜੇ ਤੁਹਾਡੇ ਮਨਾਂ ਵਿਚ ਇੰਨੀ ਜ਼ਿਆਦਾ ਈਰਖਾ+ ਅਤੇ ਲੜਾਈ-ਝਗੜਾ ਕਰਨ ਦੀ ਭਾਵਨਾ*+ ਹੈ, ਤਾਂ ਆਪਣੇ ਬੁੱਧੀਮਾਨ ਹੋਣ ਬਾਰੇ ਸ਼ੇਖ਼ੀਆਂ ਨਾ ਮਾਰੋ।+ ਜੇ ਤੁਸੀਂ ਸ਼ੇਖ਼ੀਆਂ ਮਾਰਦੇ ਹੋ, ਤਾਂ ਤੁਸੀਂ ਝੂਠ ਬੋਲਦੇ ਹੋ। 1 ਪਤਰਸ 2:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਪਿਆਰੇ ਭਰਾਵੋ, ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਦੁਨੀਆਂ ਵਿਚ ਥੋੜ੍ਹੇ ਸਮੇਂ ਲਈ ਪਰਦੇਸੀਆਂ ਵਜੋਂ+ ਰਹਿੰਦੇ ਹੋਏ ਸਰੀਰਕ ਇੱਛਾਵਾਂ ਤੋਂ ਦੂਰ ਰਹੋ+ ਜਿਹੜੀਆਂ ਤੁਹਾਡੇ ਨਾਲ ਲੜਾਈ ਲੜ ਰਹੀਆਂ ਹਨ।+
23 ਪਰ ਮੈਂ ਆਪਣੇ ਸਰੀਰ* ਵਿਚ ਇਕ ਹੋਰ ਕਾਨੂੰਨ ਦੇਖਦਾ ਹਾਂ ਜੋ ਮੇਰੇ ਮਨ ਦੇ ਕਾਨੂੰਨ ਨਾਲ ਲੜਦਾ ਹੈ।+ ਇਹ ਮੈਨੂੰ ਪਾਪ ਦੇ ਕਾਨੂੰਨ ਦਾ ਗ਼ੁਲਾਮ ਬਣਾ ਕੇ ਰੱਖਦਾ ਹੈ+ ਜੋ ਮੇਰੇ ਸਰੀਰ* ਵਿਚ ਹੈ।
17 ਕਿਉਂਕਿ ਸਰੀਰ ਦੀਆਂ ਇੱਛਾਵਾਂ ਪਵਿੱਤਰ ਸ਼ਕਤੀ ਦੇ ਵਿਰੁੱਧ ਹਨ ਅਤੇ ਪਵਿੱਤਰ ਸ਼ਕਤੀ ਸਰੀਰ ਦੀਆਂ ਇੱਛਾਵਾਂ ਦੇ ਵਿਰੁੱਧ ਹੈ; ਇਹ ਇਕ-ਦੂਜੇ ਦੇ ਖ਼ਿਲਾਫ਼ ਹਨ ਜਿਸ ਕਰਕੇ ਤੁਸੀਂ ਜੋ ਕਰਨਾ ਚਾਹੁੰਦੇ ਹੋ, ਉਹ ਨਹੀਂ ਕਰਦੇ।+
14 ਪਰ ਜੇ ਤੁਹਾਡੇ ਮਨਾਂ ਵਿਚ ਇੰਨੀ ਜ਼ਿਆਦਾ ਈਰਖਾ+ ਅਤੇ ਲੜਾਈ-ਝਗੜਾ ਕਰਨ ਦੀ ਭਾਵਨਾ*+ ਹੈ, ਤਾਂ ਆਪਣੇ ਬੁੱਧੀਮਾਨ ਹੋਣ ਬਾਰੇ ਸ਼ੇਖ਼ੀਆਂ ਨਾ ਮਾਰੋ।+ ਜੇ ਤੁਸੀਂ ਸ਼ੇਖ਼ੀਆਂ ਮਾਰਦੇ ਹੋ, ਤਾਂ ਤੁਸੀਂ ਝੂਠ ਬੋਲਦੇ ਹੋ।
11 ਪਿਆਰੇ ਭਰਾਵੋ, ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਦੁਨੀਆਂ ਵਿਚ ਥੋੜ੍ਹੇ ਸਮੇਂ ਲਈ ਪਰਦੇਸੀਆਂ ਵਜੋਂ+ ਰਹਿੰਦੇ ਹੋਏ ਸਰੀਰਕ ਇੱਛਾਵਾਂ ਤੋਂ ਦੂਰ ਰਹੋ+ ਜਿਹੜੀਆਂ ਤੁਹਾਡੇ ਨਾਲ ਲੜਾਈ ਲੜ ਰਹੀਆਂ ਹਨ।+