ਰਸੂਲਾਂ ਦੇ ਕੰਮ 26:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਸਾਡੇ 12 ਗੋਤ ਵੀ ਇਸੇ ਵਾਅਦੇ ਦੇ ਪੂਰਾ ਹੋਣ ਦੀ ਉਮੀਦ ਰੱਖਦੇ ਹਨ, ਇਸ ਲਈ ਉਹ ਵੱਡੇ ਜਤਨ ਨਾਲ ਦਿਨ-ਰਾਤ ਭਗਤੀ ਕਰਦੇ ਹਨ। ਹੇ ਮਹਾਰਾਜ, ਯਹੂਦੀਆਂ ਨੇ ਮੇਰੇ ਉੱਤੇ ਇਸੇ ਵਾਅਦੇ ਕਰਕੇ ਦੋਸ਼ ਲਾਇਆ ਹੈ।+ ਇਬਰਾਨੀਆਂ 9:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਪਹਿਲੇ ਇਕਰਾਰ ਵਿਚ ਪਵਿੱਤਰ ਸੇਵਾ ਸੰਬੰਧੀ ਕੁਝ ਕਾਨੂੰਨ ਹੁੰਦੇ ਸਨ ਅਤੇ ਧਰਤੀ ਉੱਤੇ ਇਕ ਪਵਿੱਤਰ ਸਥਾਨ ਹੁੰਦਾ ਸੀ।+
7 ਸਾਡੇ 12 ਗੋਤ ਵੀ ਇਸੇ ਵਾਅਦੇ ਦੇ ਪੂਰਾ ਹੋਣ ਦੀ ਉਮੀਦ ਰੱਖਦੇ ਹਨ, ਇਸ ਲਈ ਉਹ ਵੱਡੇ ਜਤਨ ਨਾਲ ਦਿਨ-ਰਾਤ ਭਗਤੀ ਕਰਦੇ ਹਨ। ਹੇ ਮਹਾਰਾਜ, ਯਹੂਦੀਆਂ ਨੇ ਮੇਰੇ ਉੱਤੇ ਇਸੇ ਵਾਅਦੇ ਕਰਕੇ ਦੋਸ਼ ਲਾਇਆ ਹੈ।+