-
ਰੋਮੀਆਂ 9:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਕਾਸ਼! ਮੈਂ ਆਪਣੇ ਭਰਾਵਾਂ ਯਾਨੀ ਆਪਣੀ ਕੌਮ ਦੇ ਲੋਕਾਂ ਦੀ ਥਾਂ ਸਰਾਪਿਆ ਹੋਇਆ ਹੋਣ ਕਰਕੇ ਮਸੀਹ ਤੋਂ ਦੂਰ ਹੋ ਗਿਆ ਹੁੰਦਾ! 4 ਪਰਮੇਸ਼ੁਰ ਨੇ ਮੇਰੀ ਕੌਮ ਦੇ ਲੋਕਾਂ ਯਾਨੀ ਇਜ਼ਰਾਈਲੀਆਂ ਨੂੰ ਹੀ ਪੁੱਤਰਾਂ ਵਜੋਂ ਅਪਣਾਇਆ ਸੀ,+ ਉਨ੍ਹਾਂ ਨੂੰ ਮਹਿਮਾ ਦਿੱਤੀ ਗਈ ਸੀ, ਉਨ੍ਹਾਂ ਨਾਲ ਇਕਰਾਰ ਕੀਤੇ ਗਏ ਸਨ,+ ਉਨ੍ਹਾਂ ਨੂੰ ਕਾਨੂੰਨ ਦਿੱਤਾ ਗਿਆ ਸੀ,+ ਉਨ੍ਹਾਂ ਨੂੰ ਪਵਿੱਤਰ ਸੇਵਾ ਦਾ ਸਨਮਾਨ ਬਖ਼ਸ਼ਿਆ ਗਿਆ ਸੀ+ ਅਤੇ ਉਨ੍ਹਾਂ ਨਾਲ ਵਾਅਦੇ ਕੀਤੇ ਗਏ ਸਨ।+
-